Baedh Puraan Simrith Saadhhoo Jan Khojath Khojath Kaadtee ||1|| Rehaao ||
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੯
ਹਰਿ ਕੇ ਨਾਮ ਕੀ ਗਤਿ ਠਾਂਢੀ ॥
Har Kae Naam Kee Gath Thaandtee ||
The Name of the Lord is cooling and soothing.
ਸਾਰੰਗ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੧
Raag Sarang Guru Arjan Dev
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥
Baedh Puraan Simrith Saadhhoo Jan Khojath Khojath Kaadtee ||1|| Rehaao ||
Searching, searching the Vedas, the Puraanas and the Simritees, the Holy Saints have realized this. ||1||Pause||
ਸਾਰੰਗ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੧
Raag Sarang Guru Arjan Dev
ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥
Siv Biranch Ar Eindhr Lok Thaa Mehi Jalatha Firiaa ||
In the worlds of Shiva, Brahma and Indra, I wandered around, burning up with envy.
ਸਾਰੰਗ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੨
Raag Sarang Guru Arjan Dev
ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥
Simar Simar Suaamee Bheae Seethal Dhookh Dharadh Bhram Hiriaa ||1||
Meditating, meditating in remembrance on my Lord and Master, I became cool and calm; my pains, sorrows and doubts are gone. ||1||
ਸਾਰੰਗ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੨
Raag Sarang Guru Arjan Dev
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥
Jo Jo Thariou Puraathan Navathan Bhagath Bhaae Har Dhaevaa ||
Whoever has been saved in the past or the present, was saved through loving devotional worship of the Divine Lord.
ਸਾਰੰਗ (ਮਃ ੫) (੭੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੩
Raag Sarang Guru Arjan Dev
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥
Naanak Kee Baenanthee Prabh Jeeo Milai Santh Jan Saevaa ||2||52||75||
This is Nanak's prayer: O Dear God, please let me serve the humble Saints. ||2||52||75||
ਸਾਰੰਗ (ਮਃ ੫) (੭੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੩
Raag Sarang Guru Arjan Dev