. Shabad : Jan Kee Ttaek Har Naam Har Bin Naavai Thavar N Thaao || -ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥

This shabad is on Ang 1416 of Guru Granth Sahib.

 

ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥

Jan Kee Ttaek Har Naam Har Bin Naavai Thavar N Thaao ||

The Lord's Name is the Support of the Lord's humble servants. Without the Lord's Name, the there is no other place, no place of rest.

ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧
Salok Vaaraan and Vadheek Guru Amar Das


ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥

Guramathee Naao Man Vasai Sehajae Sehaj Samaao ||

Following the Guru's Teachings, the Name abides in the mind, and one is intuitively, automatically absorbed in the Lord.

ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੨
Salok Vaaraan and Vadheek Guru Amar Das


ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥

Vaddabhaagee Naam Dhhiaaeiaa Ahinis Laagaa Bhaao ||

Those with great good fortune meditate on the Naam; night and day, they embrace love for the Name.

ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੨
Salok Vaaraan and Vadheek Guru Amar Das


ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥

Jan Naanak Mangai Dhhoorr Thin Ho Sadh Kurabaanai Jaao ||27||

Servant Nanak begs for the dust of their feet; I am forever a sacrifice to them. ||27||

ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੩
Salok Vaaraan and Vadheek Guru Amar Das