Har Naam Japath Kashh Naahi Bioug ||
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੩
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
Dheen Dharadh Dhukh Bhanjanaa Ghatt Ghatt Naathh Anaathh ||
O Destroyer of the pains and the suffering of the poor, O Master of each and every heart, O Masterless One:
ਗਉੜੀ ਸੁਖਮਨੀ (ਮਃ ੫) (੨) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੯
Raag Gauri Sukhmanee Guru Arjan Dev
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
Saran Thumhaaree Aaeiou Naanak Kae Prabh Saathh ||1||
I have come seeking Your Sanctuary. O God, please be with Nanak! ||1||
ਗਉੜੀ ਸੁਖਮਨੀ (ਮਃ ੫) (੨) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੯
Raag Gauri Sukhmanee Guru Arjan Dev
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੪
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥
Jeh Maath Pithaa Suth Meeth N Bhaaee ||
Where there is no mother, father, children, friends or siblings
ਗਉੜੀ ਸੁਖਮਨੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧
Raag Gauri Sukhmanee Guru Arjan Dev
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
Man Oohaa Naam Thaerai Sang Sehaaee ||
O my mind, there, only the Naam, the Name of the Lord, shall be with you as your help and support.
ਗਉੜੀ ਸੁਖਮਨੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧
Raag Gauri Sukhmanee Guru Arjan Dev
ਜਹ ਮਹਾ ਭਇਆਨ ਦੂਤ ਜਮ ਦਲੈ ॥
Jeh Mehaa Bhaeiaan Dhooth Jam Dhalai ||
Where the great and terrible Messenger of Death shall try to crush you,
ਗਉੜੀ ਸੁਖਮਨੀ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੨
Raag Gauri Sukhmanee Guru Arjan Dev
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
Theh Kaeval Naam Sang Thaerai Chalai ||
There, only the Naam shall go along with you.
ਗਉੜੀ ਸੁਖਮਨੀ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੨
Raag Gauri Sukhmanee Guru Arjan Dev
ਜਹ ਮੁਸਕਲ ਹੋਵੈ ਅਤਿ ਭਾਰੀ ॥
Jeh Musakal Hovai Ath Bhaaree ||
Where the obstacles are so very heavy,
ਗਉੜੀ ਸੁਖਮਨੀ (ਮਃ ੫) (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੨
Raag Gauri Sukhmanee Guru Arjan Dev
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
Har Ko Naam Khin Maahi Oudhhaaree ||
The Name of the Lord shall rescue you in an instant.
ਗਉੜੀ ਸੁਖਮਨੀ (ਮਃ ੫) (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੩
Raag Gauri Sukhmanee Guru Arjan Dev
ਅਨਿਕ ਪੁਨਹਚਰਨ ਕਰਤ ਨਹੀ ਤਰੈ ॥
Anik Punehacharan Karath Nehee Tharai ||
By performing countless religious rituals, you shall not be saved.
ਗਉੜੀ ਸੁਖਮਨੀ (ਮਃ ੫) (੨) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੩
Raag Gauri Sukhmanee Guru Arjan Dev
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
Har Ko Naam Kott Paap Pareharai ||
The Name of the Lord washes off millions of sins.
ਗਉੜੀ ਸੁਖਮਨੀ (ਮਃ ੫) (੨) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੩
Raag Gauri Sukhmanee Guru Arjan Dev
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
Guramukh Naam Japahu Man Maerae ||
As Gurmukh, chant the Naam, O my mind.
ਗਉੜੀ ਸੁਖਮਨੀ (ਮਃ ੫) (੨) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੪
Raag Gauri Sukhmanee Guru Arjan Dev
ਨਾਨਕ ਪਾਵਹੁ ਸੂਖ ਘਨੇਰੇ ॥੧॥
Naanak Paavahu Sookh Ghanaerae ||1||
O Nanak, you shall obtain countless joys. ||1||
ਗਉੜੀ ਸੁਖਮਨੀ (ਮਃ ੫) (੨) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੪
Raag Gauri Sukhmanee Guru Arjan Dev
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
Sagal Srisatt Ko Raajaa Dhukheeaa ||
The rulers of the all the world are unhappy;
ਗਉੜੀ ਸੁਖਮਨੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੪
Raag Gauri Sukhmanee Guru Arjan Dev
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
Har Kaa Naam Japath Hoe Sukheeaa ||
One who chants the Name of the Lord becomes happy.
ਗਉੜੀ ਸੁਖਮਨੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੫
Raag Gauri Sukhmanee Guru Arjan Dev
ਲਾਖ ਕਰੋਰੀ ਬੰਧੁ ਨ ਪਰੈ ॥
Laakh Karoree Bandhh N Parai ||
Acquiring hundreds of thousands and millions, your desires shall not be contained.
ਗਉੜੀ ਸੁਖਮਨੀ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੫
Raag Gauri Sukhmanee Guru Arjan Dev
ਹਰਿ ਕਾ ਨਾਮੁ ਜਪਤ ਨਿਸਤਰੈ ॥
Har Kaa Naam Japath Nisatharai ||
Chanting the Name of the Lord, you shall find release.
ਗਉੜੀ ਸੁਖਮਨੀ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੫
Raag Gauri Sukhmanee Guru Arjan Dev
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
Anik Maaeiaa Rang Thikh N Bujhaavai ||
By the countless pleasures of Maya, your thirst shall not be quenched.
ਗਉੜੀ ਸੁਖਮਨੀ (ਮਃ ੫) (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੬
Raag Gauri Sukhmanee Guru Arjan Dev
ਹਰਿ ਕਾ ਨਾਮੁ ਜਪਤ ਆਘਾਵੈ ॥
Har Kaa Naam Japath Aaghaavai ||
Chanting the Name of the Lord, you shall be satisfied.
ਗਉੜੀ ਸੁਖਮਨੀ (ਮਃ ੫) (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੬
Raag Gauri Sukhmanee Guru Arjan Dev
ਜਿਹ ਮਾਰਗਿ ਇਹੁ ਜਾਤ ਇਕੇਲਾ ॥
Jih Maarag Eihu Jaath Eikaelaa ||
Upon that path where you must go all alone,
ਗਉੜੀ ਸੁਖਮਨੀ (ਮਃ ੫) (੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੬
Raag Gauri Sukhmanee Guru Arjan Dev
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
Theh Har Naam Sang Hoth Suhaelaa ||
There, only the Lord's Name shall go with you to sustain you.
ਗਉੜੀ ਸੁਖਮਨੀ (ਮਃ ੫) (੨) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੭
Raag Gauri Sukhmanee Guru Arjan Dev
ਐਸਾ ਨਾਮੁ ਮਨ ਸਦਾ ਧਿਆਈਐ ॥
Aisaa Naam Man Sadhaa Dhhiaaeeai ||
On such a Name, O my mind, meditate forever.
ਗਉੜੀ ਸੁਖਮਨੀ (ਮਃ ੫) (੨) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੭
Raag Gauri Sukhmanee Guru Arjan Dev
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥
Naanak Guramukh Param Gath Paaeeai ||2||
O Nanak, as Gurmukh, you shall obtain the state of supreme dignity. ||2||
ਗਉੜੀ ਸੁਖਮਨੀ (ਮਃ ੫) (੨) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੭
Raag Gauri Sukhmanee Guru Arjan Dev
ਛੂਟਤ ਨਹੀ ਕੋਟਿ ਲਖ ਬਾਹੀ ॥
Shhoottath Nehee Kott Lakh Baahee ||
You shall not be saved by hundreds of thousands and millions of helping hands.
ਗਉੜੀ ਸੁਖਮਨੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੮
Raag Gauri Sukhmanee Guru Arjan Dev
ਨਾਮੁ ਜਪਤ ਤਹ ਪਾਰਿ ਪਰਾਹੀ ॥
Naam Japath Theh Paar Paraahee ||
Chanting the Naam, you shall be lifted up and carried across.
ਗਉੜੀ ਸੁਖਮਨੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੮
Raag Gauri Sukhmanee Guru Arjan Dev
ਅਨਿਕ ਬਿਘਨ ਜਹ ਆਇ ਸੰਘਾਰੈ ॥
Anik Bighan Jeh Aae Sanghaarai ||
Where countless misfortunes threaten to destroy you,
ਗਉੜੀ ਸੁਖਮਨੀ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੮
Raag Gauri Sukhmanee Guru Arjan Dev
ਹਰਿ ਕਾ ਨਾਮੁ ਤਤਕਾਲ ਉਧਾਰੈ ॥
Har Kaa Naam Thathakaal Oudhhaarai ||
The Name of the Lord shall rescue you in an instant.
ਗਉੜੀ ਸੁਖਮਨੀ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੯
Raag Gauri Sukhmanee Guru Arjan Dev
ਅਨਿਕ ਜੋਨਿ ਜਨਮੈ ਮਰਿ ਜਾਮ ॥
Anik Jon Janamai Mar Jaam ||
Through countless incarnations, people are born and die.
ਗਉੜੀ ਸੁਖਮਨੀ (ਮਃ ੫) (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੯
Raag Gauri Sukhmanee Guru Arjan Dev
ਨਾਮੁ ਜਪਤ ਪਾਵੈ ਬਿਸ੍ਰਾਮ ॥
Naam Japath Paavai Bisraam ||
Chanting the Name of the Lord, you shall come to rest in peace.
ਗਉੜੀ ਸੁਖਮਨੀ (ਮਃ ੫) (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੯
Raag Gauri Sukhmanee Guru Arjan Dev
ਹਉ ਮੈਲਾ ਮਲੁ ਕਬਹੁ ਨ ਧੋਵੈ ॥
Ho Mailaa Mal Kabahu N Dhhovai ||
The ego is polluted by a filth which can never be washed off.
ਗਉੜੀ ਸੁਖਮਨੀ (ਮਃ ੫) (੨) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੦
Raag Gauri Sukhmanee Guru Arjan Dev
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
Har Kaa Naam Kott Paap Khovai ||
The Name of the Lord erases millions of sins.
ਗਉੜੀ ਸੁਖਮਨੀ (ਮਃ ੫) (੨) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੦
Raag Gauri Sukhmanee Guru Arjan Dev
ਐਸਾ ਨਾਮੁ ਜਪਹੁ ਮਨ ਰੰਗਿ ॥
Aisaa Naam Japahu Man Rang ||
Chant such a Name with love, O my mind.
ਗਉੜੀ ਸੁਖਮਨੀ (ਮਃ ੫) (੨) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੦
Raag Gauri Sukhmanee Guru Arjan Dev
ਨਾਨਕ ਪਾਈਐ ਸਾਧ ਕੈ ਸੰਗਿ ॥੩॥
Naanak Paaeeai Saadhh Kai Sang ||3||
O Nanak, it is obtained in the Company of the Holy. ||3||
ਗਉੜੀ ਸੁਖਮਨੀ (ਮਃ ੫) (੨) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੦
Raag Gauri Sukhmanee Guru Arjan Dev
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
Jih Maarag Kae Ganae Jaahi N Kosaa ||
On that path where the miles cannot be counted,
ਗਉੜੀ ਸੁਖਮਨੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੧
Raag Gauri Sukhmanee Guru Arjan Dev
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
Har Kaa Naam Oohaa Sang Thosaa ||
There, the Name of the Lord shall be your sustenance.
ਗਉੜੀ ਸੁਖਮਨੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੧
Raag Gauri Sukhmanee Guru Arjan Dev
ਜਿਹ ਪੈਡੈ ਮਹਾ ਅੰਧ ਗੁਬਾਰਾ ॥
Jih Paiddai Mehaa Andhh Gubaaraa ||
On that journey of total, pitch-black darkness,
ਗਉੜੀ ਸੁਖਮਨੀ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੧
Raag Gauri Sukhmanee Guru Arjan Dev
ਹਰਿ ਕਾ ਨਾਮੁ ਸੰਗਿ ਉਜੀਆਰਾ ॥
Har Kaa Naam Sang Oujeeaaraa ||
The Name of the Lord shall be the Light with you.
ਗਉੜੀ ਸੁਖਮਨੀ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੨
Raag Gauri Sukhmanee Guru Arjan Dev
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
Jehaa Panthh Thaeraa Ko N Sinjaanoo ||
On that journey where no one knows you,
ਗਉੜੀ ਸੁਖਮਨੀ (ਮਃ ੫) (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੨
Raag Gauri Sukhmanee Guru Arjan Dev
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
Har Kaa Naam Theh Naal Pashhaanoo ||
With the Name of the Lord, you shall be recognized.
ਗਉੜੀ ਸੁਖਮਨੀ (ਮਃ ੫) (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੨
Raag Gauri Sukhmanee Guru Arjan Dev
ਜਹ ਮਹਾ ਭਇਆਨ ਤਪਤਿ ਬਹੁ ਘਾਮ ॥
Jeh Mehaa Bhaeiaan Thapath Bahu Ghaam ||
Where there is awesome and terrible heat and blazing sunshine,
ਗਉੜੀ ਸੁਖਮਨੀ (ਮਃ ੫) (੨) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੩
Raag Gauri Sukhmanee Guru Arjan Dev
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
Theh Har Kae Naam Kee Thum Oopar Shhaam ||
There, the Name of the Lord will give you shade.
ਗਉੜੀ ਸੁਖਮਨੀ (ਮਃ ੫) (੨) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੩
Raag Gauri Sukhmanee Guru Arjan Dev
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
Jehaa Thrikhaa Man Thujh Aakarakhai ||
Where thirst, O my mind, torments you to cry out,
ਗਉੜੀ ਸੁਖਮਨੀ (ਮਃ ੫) (੨) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੪
Raag Gauri Sukhmanee Guru Arjan Dev
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥
Theh Naanak Har Har Anmrith Barakhai ||4||
There, O Nanak, the Ambrosial Name, Har, Har, shall rain down upon you. ||4||
ਗਉੜੀ ਸੁਖਮਨੀ (ਮਃ ੫) (੨) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੪
Raag Gauri Sukhmanee Guru Arjan Dev
ਭਗਤ ਜਨਾ ਕੀ ਬਰਤਨਿ ਨਾਮੁ ॥
Bhagath Janaa Kee Barathan Naam ||
Unto the devotee, the Naam is an article of daily use.
ਗਉੜੀ ਸੁਖਮਨੀ (ਮਃ ੫) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੪
Raag Gauri Sukhmanee Guru Arjan Dev
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
Santh Janaa Kai Man Bisraam ||
The minds of the humble Saints are at peace.
ਗਉੜੀ ਸੁਖਮਨੀ (ਮਃ ੫) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੫
Raag Gauri Sukhmanee Guru Arjan Dev
ਹਰਿ ਕਾ ਨਾਮੁ ਦਾਸ ਕੀ ਓਟ ॥
Har Kaa Naam Dhaas Kee Outt ||
The Name of the Lord is the Support of His servants.
ਗਉੜੀ ਸੁਖਮਨੀ (ਮਃ ੫) (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੫
Raag Gauri Sukhmanee Guru Arjan Dev
ਹਰਿ ਕੈ ਨਾਮਿ ਉਧਰੇ ਜਨ ਕੋਟਿ ॥
Har Kai Naam Oudhharae Jan Kott ||
By the Name of the Lord, millions have been saved.
ਗਉੜੀ ਸੁਖਮਨੀ (ਮਃ ੫) (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੫
Raag Gauri Sukhmanee Guru Arjan Dev
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥
Har Jas Karath Santh Dhin Raath ||
The Saints chant the Praises of the Lord, day and night.
ਗਉੜੀ ਸੁਖਮਨੀ (ਮਃ ੫) (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੫
Raag Gauri Sukhmanee Guru Arjan Dev
ਹਰਿ ਹਰਿ ਅਉਖਧੁ ਸਾਧ ਕਮਾਤਿ ॥
Har Har Aoukhadhh Saadhh Kamaath ||
Har, Har - the Lord's Name - the Holy use it as their healing medicine.
ਗਉੜੀ ਸੁਖਮਨੀ (ਮਃ ੫) (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੬
Raag Gauri Sukhmanee Guru Arjan Dev
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
Har Jan Kai Har Naam Nidhhaan ||
The Lord's Name is the treasure of the Lord's servant.
ਗਉੜੀ ਸੁਖਮਨੀ (ਮਃ ੫) (੨) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੬
Raag Gauri Sukhmanee Guru Arjan Dev
ਪਾਰਬ੍ਰਹਮਿ ਜਨ ਕੀਨੋ ਦਾਨ ॥
Paarabreham Jan Keeno Dhaan ||
The Supreme Lord God has blessed His humble servant with this gift.
ਗਉੜੀ ਸੁਖਮਨੀ (ਮਃ ੫) (੨) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੭
Raag Gauri Sukhmanee Guru Arjan Dev
ਮਨ ਤਨ ਰੰਗਿ ਰਤੇ ਰੰਗ ਏਕੈ ॥
Man Than Rang Rathae Rang Eaekai ||
Mind and body are imbued with ecstasy in the Love of the One Lord.
ਗਉੜੀ ਸੁਖਮਨੀ (ਮਃ ੫) (੨) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੭
Raag Gauri Sukhmanee Guru Arjan Dev
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥
Naanak Jan Kai Birath Bibaekai ||5||
O Nanak, careful and discerning understanding is the way of the Lord's humble servant. ||5||
ਗਉੜੀ ਸੁਖਮਨੀ (ਮਃ ੫) (੨) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੭
Raag Gauri Sukhmanee Guru Arjan Dev
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥
Har Kaa Naam Jan Ko Mukath Jugath ||
The Name of the Lord is the path of liberation for His humble servants.
ਗਉੜੀ ਸੁਖਮਨੀ (ਮਃ ੫) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੭
Raag Gauri Sukhmanee Guru Arjan Dev
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥
Har Kai Naam Jan Ko Thripath Bhugath ||
With the food of the Name of the Lord, His servants are satisfied.
ਗਉੜੀ ਸੁਖਮਨੀ (ਮਃ ੫) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੮
Raag Gauri Sukhmanee Guru Arjan Dev
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥
Har Kaa Naam Jan Kaa Roop Rang ||
The Name of the Lord is the beauty and delight of His servants.
ਗਉੜੀ ਸੁਖਮਨੀ (ਮਃ ੫) (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੮
Raag Gauri Sukhmanee Guru Arjan Dev
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
Har Naam Japath Kab Parai N Bhang ||
Chanting the Lord's Name, one is never blocked by obstacles.
ਗਉੜੀ ਸੁਖਮਨੀ (ਮਃ ੫) (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੯
Raag Gauri Sukhmanee Guru Arjan Dev
ਹਰਿ ਕਾ ਨਾਮੁ ਜਨ ਕੀ ਵਡਿਆਈ ॥
Har Kaa Naam Jan Kee Vaddiaaee ||
The Name of the Lord is the glorious greatness of His servants.
ਗਉੜੀ ਸੁਖਮਨੀ (ਮਃ ੫) (੨) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੯
Raag Gauri Sukhmanee Guru Arjan Dev
ਹਰਿ ਕੈ ਨਾਮਿ ਜਨ ਸੋਭਾ ਪਾਈ ॥
Har Kai Naam Jan Sobhaa Paaee ||
Through the Name of the Lord, His servants obtain honor.
ਗਉੜੀ ਸੁਖਮਨੀ (ਮਃ ੫) (੨) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੪ ਪੰ. ੧੯
Raag Gauri Sukhmanee Guru Arjan Dev
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥
Har Kaa Naam Jan Ko Bhog Jog ||
The Name of the Lord is the enjoyment and Yoga of His servants.
ਗਉੜੀ ਸੁਖਮਨੀ (ਮਃ ੫) (੨) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧
Raag Gauri Sukhmanee Guru Arjan Dev
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
Har Naam Japath Kashh Naahi Bioug ||
Chanting the Lord's Name, there is no separation from Him.
ਗਉੜੀ ਸੁਖਮਨੀ (ਮਃ ੫) (੨) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧
Raag Gauri Sukhmanee Guru Arjan Dev
ਜਨੁ ਰਾਤਾ ਹਰਿ ਨਾਮ ਕੀ ਸੇਵਾ ॥
Jan Raathaa Har Naam Kee Saevaa ||
His servants are imbued with the service of the Lord's Name.
ਗਉੜੀ ਸੁਖਮਨੀ (ਮਃ ੫) (੨) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧
Raag Gauri Sukhmanee Guru Arjan Dev
ਨਾਨਕ ਪੂਜੈ ਹਰਿ ਹਰਿ ਦੇਵਾ ॥੬॥
Naanak Poojai Har Har Dhaevaa ||6||
O Nanak, worship the Lord, the Lord Divine, Har, Har. ||6||
ਗਉੜੀ ਸੁਖਮਨੀ (ਮਃ ੫) (੨) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੨
Raag Gauri Sukhmanee Guru Arjan Dev
ਹਰਿ ਹਰਿ ਜਨ ਕੈ ਮਾਲੁ ਖਜੀਨਾ ॥
Har Har Jan Kai Maal Khajeenaa ||
The Lord's Name, Har, Har, is the treasure of wealth of His servants.
ਗਉੜੀ ਸੁਖਮਨੀ (ਮਃ ੫) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੨
Raag Gauri Sukhmanee Guru Arjan Dev
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
Har Dhhan Jan Ko Aap Prabh Dheenaa ||
The treasure of the Lord has been bestowed on His servants by God Himself.
ਗਉੜੀ ਸੁਖਮਨੀ (ਮਃ ੫) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੨
Raag Gauri Sukhmanee Guru Arjan Dev
ਹਰਿ ਹਰਿ ਜਨ ਕੈ ਓਟ ਸਤਾਣੀ ॥
Har Har Jan Kai Outt Sathaanee ||
The Lord, Har, Har is the All-powerful Protection of His servants.
ਗਉੜੀ ਸੁਖਮਨੀ (ਮਃ ੫) (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੩
Raag Gauri Sukhmanee Guru Arjan Dev
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
Har Prathaap Jan Avar N Jaanee ||
His servants know no other than the Lord's Magnificence.
ਗਉੜੀ ਸੁਖਮਨੀ (ਮਃ ੫) (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੩
Raag Gauri Sukhmanee Guru Arjan Dev
ਓਤਿ ਪੋਤਿ ਜਨ ਹਰਿ ਰਸਿ ਰਾਤੇ ॥
Outh Poth Jan Har Ras Raathae ||
Through and through, His servants are imbued with the Lord's Love.
ਗਉੜੀ ਸੁਖਮਨੀ (ਮਃ ੫) (੨) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੩
Raag Gauri Sukhmanee Guru Arjan Dev
ਸੁੰਨ ਸਮਾਧਿ ਨਾਮ ਰਸ ਮਾਤੇ ॥
Sunn Samaadhh Naam Ras Maathae ||
In deepest Samaadhi, they are intoxicated with the essence of the Naam.
ਗਉੜੀ ਸੁਖਮਨੀ (ਮਃ ੫) (੨) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev
ਆਠ ਪਹਰ ਜਨੁ ਹਰਿ ਹਰਿ ਜਪੈ ॥
Aath Pehar Jan Har Har Japai ||
Twenty-four hours a day, His servants chant Har, Har.
ਗਉੜੀ ਸੁਖਮਨੀ (ਮਃ ੫) (੨) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
Har Kaa Bhagath Pragatt Nehee Shhapai ||
The devotees of the Lord are known and respected; they do not hide in secrecy.
ਗਉੜੀ ਸੁਖਮਨੀ (ਮਃ ੫) (੨) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
Har Kee Bhagath Mukath Bahu Karae ||
Through devotion to the Lord, many have been liberated.
ਗਉੜੀ ਸੁਖਮਨੀ (ਮਃ ੫) (੨) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev
ਨਾਨਕ ਜਨ ਸੰਗਿ ਕੇਤੇ ਤਰੇ ॥੭॥
Naanak Jan Sang Kaethae Tharae ||7||
O Nanak, along with His servants, many others are saved. ||7||
ਗਉੜੀ ਸੁਖਮਨੀ (ਮਃ ੫) (੨) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੫
Raag Gauri Sukhmanee Guru Arjan Dev
ਪਾਰਜਾਤੁ ਇਹੁ ਹਰਿ ਕੋ ਨਾਮ ॥
Paarajaath Eihu Har Ko Naam ||
This Elysian Tree of miraculous powers is the Name of the Lord.
ਗਉੜੀ ਸੁਖਮਨੀ (ਮਃ ੫) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੫
Raag Gauri Sukhmanee Guru Arjan Dev
ਕਾਮਧੇਨ ਹਰਿ ਹਰਿ ਗੁਣ ਗਾਮ ॥
Kaamadhhaen Har Har Gun Gaam ||
The Khaamadhayn, the cow of miraculous powers, is the singing of the Glory of the Lord's Name, Har, Har.
ਗਉੜੀ ਸੁਖਮਨੀ (ਮਃ ੫) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੫
Raag Gauri Sukhmanee Guru Arjan Dev
ਸਭ ਤੇ ਊਤਮ ਹਰਿ ਕੀ ਕਥਾ ॥
Sabh Thae Ootham Har Kee Kathhaa ||
Highest of all is the Lord's Speech.
ਗਉੜੀ ਸੁਖਮਨੀ (ਮਃ ੫) (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੬
Raag Gauri Sukhmanee Guru Arjan Dev
ਨਾਮੁ ਸੁਨਤ ਦਰਦ ਦੁਖ ਲਥਾ ॥
Naam Sunath Dharadh Dhukh Lathhaa ||
Hearing the Naam, pain and sorrow are removed.
ਗਉੜੀ ਸੁਖਮਨੀ (ਮਃ ੫) (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੬
Raag Gauri Sukhmanee Guru Arjan Dev
ਨਾਮ ਕੀ ਮਹਿਮਾ ਸੰਤ ਰਿਦ ਵਸੈ ॥
Naam Kee Mehimaa Santh Ridh Vasai ||
The Glory of the Naam abides in the hearts of His Saints.
ਗਉੜੀ ਸੁਖਮਨੀ (ਮਃ ੫) (੨) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੬
Raag Gauri Sukhmanee Guru Arjan Dev
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
Santh Prathaap Dhurath Sabh Nasai ||
By the Saint's kind intervention, all guilt is dispelled.
ਗਉੜੀ ਸੁਖਮਨੀ (ਮਃ ੫) (੨) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੭
Raag Gauri Sukhmanee Guru Arjan Dev
ਸੰਤ ਕਾ ਸੰਗੁ ਵਡਭਾਗੀ ਪਾਈਐ ॥
Santh Kaa Sang Vaddabhaagee Paaeeai ||
The Society of the Saints is obtained by great good fortune.
ਗਉੜੀ ਸੁਖਮਨੀ (ਮਃ ੫) (੨) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੭
Raag Gauri Sukhmanee Guru Arjan Dev
ਸੰਤ ਕੀ ਸੇਵਾ ਨਾਮੁ ਧਿਆਈਐ ॥
Santh Kee Saevaa Naam Dhhiaaeeai ||
Serving the Saint, one meditates on the Naam.
ਗਉੜੀ ਸੁਖਮਨੀ (ਮਃ ੫) (੨) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੭
Raag Gauri Sukhmanee Guru Arjan Dev
ਨਾਮ ਤੁਲਿ ਕਛੁ ਅਵਰੁ ਨ ਹੋਇ ॥
Naam Thul Kashh Avar N Hoe ||
There is nothing equal to the Naam.
ਗਉੜੀ ਸੁਖਮਨੀ (ਮਃ ੫) (੨) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੮
Raag Gauri Sukhmanee Guru Arjan Dev
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥
Naanak Guramukh Naam Paavai Jan Koe ||8||2||
O Nanak, rare are those, who, as Gurmukh, obtain the Naam. ||8||2||
ਗਉੜੀ ਸੁਖਮਨੀ (ਮਃ ੫) (੨) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੮
Raag Gauri Sukhmanee Guru Arjan Dev