Bahu Saasathr Bahu Simrithee Paekhae Sarab Dtadtol ||
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥

This shabad sukhmani sahib asthapadee 3 is by Guru Arjan Dev in Raag Gauri Sukhmanee on Ang 265 of Sri Guru Granth Sahib.

ਸਲੋਕੁ

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੫


ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ

Bahu Saasathr Bahu Simrithee Paekhae Sarab Dtadtol ||

The many Shaastras and the many Simritees - I have seen and searched through them all.

ਗਉੜੀ ਸੁਖਮਨੀ (ਮਃ ੫) (੩) ਸ. ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੮
Raag Gauri Sukhmanee Guru Arjan Dev


ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥

Poojas Naahee Har Harae Naanak Naam Amol ||1||

They are not equal to Har, Haray - O Nanak, the Lord's Invaluable Name. ||1||

ਗਉੜੀ ਸੁਖਮਨੀ (ਮਃ ੫) (੩) ਸ. ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੯
Raag Gauri Sukhmanee Guru Arjan Dev


ਅਸਟਪਦੀ

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੫


ਜਾਪ ਤਾਪ ਗਿਆਨ ਸਭਿ ਧਿਆਨ

Jaap Thaap Giaan Sabh Dhhiaan ||

Chanting, intense meditation, spiritual wisdom and all meditations;

ਗਉੜੀ ਸੁਖਮਨੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੯
Raag Gauri Sukhmanee Guru Arjan Dev


ਖਟ ਸਾਸਤ੍ਰ ਸਿਮ੍ਰਿਤਿ ਵਖਿਆਨ

Khatt Saasathr Simrith Vakhiaan ||

The six schools of philosophy and sermons on the scriptures;

ਗਉੜੀ ਸੁਖਮਨੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੦
Raag Gauri Sukhmanee Guru Arjan Dev


ਜੋਗ ਅਭਿਆਸ ਕਰਮ ਧ੍ਰਮ ਕਿਰਿਆ

Jog Abhiaas Karam Dhhram Kiriaa ||

The practice of Yoga and righteous conduct;

ਗਉੜੀ ਸੁਖਮਨੀ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੦
Raag Gauri Sukhmanee Guru Arjan Dev


ਸਗਲ ਤਿਆਗਿ ਬਨ ਮਧੇ ਫਿਰਿਆ

Sagal Thiaag Ban Madhhae Firiaa ||

The renunciation of everything and wandering around in the wilderness;

ਗਉੜੀ ਸੁਖਮਨੀ (ਮਃ ੫) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੦
Raag Gauri Sukhmanee Guru Arjan Dev


ਅਨਿਕ ਪ੍ਰਕਾਰ ਕੀਏ ਬਹੁ ਜਤਨਾ

Anik Prakaar Keeeae Bahu Jathanaa ||

The performance of all sorts of works;

ਗਉੜੀ ਸੁਖਮਨੀ (ਮਃ ੫) (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੧
Raag Gauri Sukhmanee Guru Arjan Dev


ਪੁੰਨ ਦਾਨ ਹੋਮੇ ਬਹੁ ਰਤਨਾ

Punn Dhaan Homae Bahu Rathanaa ||

Donations to charities and offerings of jewels to fire;

ਗਉੜੀ ਸੁਖਮਨੀ (ਮਃ ੫) (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੧
Raag Gauri Sukhmanee Guru Arjan Dev


ਸਰੀਰੁ ਕਟਾਇ ਹੋਮੈ ਕਰਿ ਰਾਤੀ

Sareer Kattaae Homai Kar Raathee ||

Cutting the body apart and making the pieces into ceremonial fire offerings;

ਗਉੜੀ ਸੁਖਮਨੀ (ਮਃ ੫) (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੧
Raag Gauri Sukhmanee Guru Arjan Dev


ਵਰਤ ਨੇਮ ਕਰੈ ਬਹੁ ਭਾਤੀ

Varath Naem Karai Bahu Bhaathee ||

Keeping fasts and making vows of all sorts

ਗਉੜੀ ਸੁਖਮਨੀ (ਮਃ ੫) (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੨
Raag Gauri Sukhmanee Guru Arjan Dev


ਨਹੀ ਤੁਲਿ ਰਾਮ ਨਾਮ ਬੀਚਾਰ

Nehee Thul Raam Naam Beechaar ||

- none of these are equal to the contemplation of the Name of the Lord,

ਗਉੜੀ ਸੁਖਮਨੀ (ਮਃ ੫) (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੨
Raag Gauri Sukhmanee Guru Arjan Dev


ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

Naanak Guramukh Naam Japeeai Eik Baar ||1||

O Nanak, if, as Gurmukh, one chants the Naam, even once. ||1||

ਗਉੜੀ ਸੁਖਮਨੀ (ਮਃ ੫) (੩) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੨
Raag Gauri Sukhmanee Guru Arjan Dev


ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ

No Khandd Prithhamee Firai Chir Jeevai ||

You may roam over the nine continents of the world and live a very long life;

ਗਉੜੀ ਸੁਖਮਨੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੩
Raag Gauri Sukhmanee Guru Arjan Dev


ਮਹਾ ਉਦਾਸੁ ਤਪੀਸਰੁ ਥੀਵੈ

Mehaa Oudhaas Thapeesar Thheevai ||

You may become a great ascetic and a master of disciplined meditation

ਗਉੜੀ ਸੁਖਮਨੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੩
Raag Gauri Sukhmanee Guru Arjan Dev


ਅਗਨਿ ਮਾਹਿ ਹੋਮਤ ਪਰਾਨ

Agan Maahi Homath Paraan ||

And burn yourself in fire;

ਗਉੜੀ ਸੁਖਮਨੀ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੩
Raag Gauri Sukhmanee Guru Arjan Dev


ਕਨਿਕ ਅਸ੍ਵ ਹੈਵਰ ਭੂਮਿ ਦਾਨ

Kanik Asv Haivar Bhoom Dhaan ||

You may give away gold, horses, elephants and land;

ਗਉੜੀ ਸੁਖਮਨੀ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੪
Raag Gauri Sukhmanee Guru Arjan Dev


ਨਿਉਲੀ ਕਰਮ ਕਰੈ ਬਹੁ ਆਸਨ

Nioulee Karam Karai Bahu Aasan ||

You may practice techniques of inner cleansing and all sorts of Yogic postures;

ਗਉੜੀ ਸੁਖਮਨੀ (ਮਃ ੫) (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੪
Raag Gauri Sukhmanee Guru Arjan Dev


ਜੈਨ ਮਾਰਗ ਸੰਜਮ ਅਤਿ ਸਾਧਨ

Jain Maarag Sanjam Ath Saadhhan ||

You may adopt the self-mortifying ways of the Jains and great spiritual disciplines;

ਗਉੜੀ ਸੁਖਮਨੀ (ਮਃ ੫) (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੪
Raag Gauri Sukhmanee Guru Arjan Dev


ਨਿਮਖ ਨਿਮਖ ਕਰਿ ਸਰੀਰੁ ਕਟਾਵੈ

Nimakh Nimakh Kar Sareer Kattaavai ||

Piece by piece, you may cut your body apart;

ਗਉੜੀ ਸੁਖਮਨੀ (ਮਃ ੫) (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੫
Raag Gauri Sukhmanee Guru Arjan Dev


ਤਉ ਭੀ ਹਉਮੈ ਮੈਲੁ ਜਾਵੈ

Tho Bhee Houmai Mail N Jaavai ||

But even so, the filth of your ego shall not depart.

ਗਉੜੀ ਸੁਖਮਨੀ (ਮਃ ੫) (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੫
Raag Gauri Sukhmanee Guru Arjan Dev


ਹਰਿ ਕੇ ਨਾਮ ਸਮਸਰਿ ਕਛੁ ਨਾਹਿ

Har Kae Naam Samasar Kashh Naahi ||

There is nothing equal to the Name of the Lord.

ਗਉੜੀ ਸੁਖਮਨੀ (ਮਃ ੫) (੩) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੫
Raag Gauri Sukhmanee Guru Arjan Dev


ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

Naanak Guramukh Naam Japath Gath Paahi ||2||

O Nanak, as Gurmukh, chant the Naam, and obtain salvation. ||2||

ਗਉੜੀ ਸੁਖਮਨੀ (ਮਃ ੫) (੩) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੬
Raag Gauri Sukhmanee Guru Arjan Dev


ਮਨ ਕਾਮਨਾ ਤੀਰਥ ਦੇਹ ਛੁਟੈ

Man Kaamanaa Theerathh Dhaeh Shhuttai ||

With your mind filled with desire, you may give up your body at a sacred shrine of pilgrimage;

ਗਉੜੀ ਸੁਖਮਨੀ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੬
Raag Gauri Sukhmanee Guru Arjan Dev


ਗਰਬੁ ਗੁਮਾਨੁ ਮਨ ਤੇ ਹੁਟੈ

Garab Gumaan N Man Thae Huttai ||

But even so, egotistical pride shall not be removed from your mind.

ਗਉੜੀ ਸੁਖਮਨੀ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੬
Raag Gauri Sukhmanee Guru Arjan Dev


ਸੋਚ ਕਰੈ ਦਿਨਸੁ ਅਰੁ ਰਾਤਿ

Soch Karai Dhinas Ar Raath ||

You may practice cleansing day and night,

ਗਉੜੀ ਸੁਖਮਨੀ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੭
Raag Gauri Sukhmanee Guru Arjan Dev


ਮਨ ਕੀ ਮੈਲੁ ਤਨ ਤੇ ਜਾਤਿ

Man Kee Mail N Than Thae Jaath ||

But the filth of your mind shall not leave your body.

ਗਉੜੀ ਸੁਖਮਨੀ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੭
Raag Gauri Sukhmanee Guru Arjan Dev


ਇਸੁ ਦੇਹੀ ਕਉ ਬਹੁ ਸਾਧਨਾ ਕਰੈ

Eis Dhaehee Ko Bahu Saadhhanaa Karai ||

You may subject your body to all sorts of disciplines,

ਗਉੜੀ ਸੁਖਮਨੀ (ਮਃ ੫) (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੭
Raag Gauri Sukhmanee Guru Arjan Dev


ਮਨ ਤੇ ਕਬਹੂ ਬਿਖਿਆ ਟਰੈ

Man Thae Kabehoo N Bikhiaa Ttarai ||

But your mind will never be rid of its corruption.

ਗਉੜੀ ਸੁਖਮਨੀ (ਮਃ ੫) (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


ਜਲਿ ਧੋਵੈ ਬਹੁ ਦੇਹ ਅਨੀਤਿ

Jal Dhhovai Bahu Dhaeh Aneeth ||

You may wash this transitory body with loads of water,

ਗਉੜੀ ਸੁਖਮਨੀ (ਮਃ ੫) (੩) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


ਸੁਧ ਕਹਾ ਹੋਇ ਕਾਚੀ ਭੀਤਿ

Sudhh Kehaa Hoe Kaachee Bheeth ||

But how can a wall of mud be washed clean?

ਗਉੜੀ ਸੁਖਮਨੀ (ਮਃ ੫) (੩) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


ਮਨ ਹਰਿ ਕੇ ਨਾਮ ਕੀ ਮਹਿਮਾ ਊਚ

Man Har Kae Naam Kee Mehimaa Ooch ||

O my mind, the Glorious Praise of the Name of the Lord is the highest;

ਗਉੜੀ ਸੁਖਮਨੀ (ਮਃ ੫) (੩) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

Naanak Naam Oudhharae Pathith Bahu Mooch ||3||

O Nanak, the Naam has saved so many of the worst sinners. ||3||

ਗਉੜੀ ਸੁਖਮਨੀ (ਮਃ ੫) (੩) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੯
Raag Gauri Sukhmanee Guru Arjan Dev


ਬਹੁਤੁ ਸਿਆਣਪ ਜਮ ਕਾ ਭਉ ਬਿਆਪੈ

Bahuth Siaanap Jam Kaa Bho Biaapai ||

Even with great cleverness, the fear of death clings to you.

ਗਉੜੀ ਸੁਖਮਨੀ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੯
Raag Gauri Sukhmanee Guru Arjan Dev


ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ

Anik Jathan Kar Thrisan Naa Dhhraapai ||

You try all sorts of things, but your thirst is still not satisfied.

ਗਉੜੀ ਸੁਖਮਨੀ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧
Raag Gauri Sukhmanee Guru Arjan Dev


ਭੇਖ ਅਨੇਕ ਅਗਨਿ ਨਹੀ ਬੁਝੈ

Bhaekh Anaek Agan Nehee Bujhai ||

Wearing various religious robes, the fire is not extinguished.

ਗਉੜੀ ਸੁਖਮਨੀ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧
Raag Gauri Sukhmanee Guru Arjan Dev


ਕੋਟਿ ਉਪਾਵ ਦਰਗਹ ਨਹੀ ਸਿਝੈ

Kott Oupaav Dharageh Nehee Sijhai ||

Even making millions of efforts, you shall not be accepted in the Court of the Lord.

ਗਉੜੀ ਸੁਖਮਨੀ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧
Raag Gauri Sukhmanee Guru Arjan Dev


ਛੂਟਸਿ ਨਾਹੀ ਊਭ ਪਇਆਲਿ

Shhoottas Naahee Oobh Paeiaal ||

You cannot escape to the heavens, or to the nether regions,

ਗਉੜੀ ਸੁਖਮਨੀ (ਮਃ ੫) (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੨
Raag Gauri Sukhmanee Guru Arjan Dev


ਮੋਹਿ ਬਿਆਪਹਿ ਮਾਇਆ ਜਾਲਿ

Mohi Biaapehi Maaeiaa Jaal ||

If you are entangled in emotional attachment and the net of Maya.

ਗਉੜੀ ਸੁਖਮਨੀ (ਮਃ ੫) (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੨
Raag Gauri Sukhmanee Guru Arjan Dev


ਅਵਰ ਕਰਤੂਤਿ ਸਗਲੀ ਜਮੁ ਡਾਨੈ

Avar Karathooth Sagalee Jam Ddaanai ||

All other efforts are punished by the Messenger of Death,

ਗਉੜੀ ਸੁਖਮਨੀ (ਮਃ ੫) (੩) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੨
Raag Gauri Sukhmanee Guru Arjan Dev


ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ

Govindh Bhajan Bin Thil Nehee Maanai ||

Which accepts nothing at all, except meditation on the Lord of the Universe.

ਗਉੜੀ ਸੁਖਮਨੀ (ਮਃ ੫) (੩) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੩
Raag Gauri Sukhmanee Guru Arjan Dev


ਹਰਿ ਕਾ ਨਾਮੁ ਜਪਤ ਦੁਖੁ ਜਾਇ

Har Kaa Naam Japath Dhukh Jaae ||

Chanting the Name of the Lord, sorrow is dispelled.

ਗਉੜੀ ਸੁਖਮਨੀ (ਮਃ ੫) (੩) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੩
Raag Gauri Sukhmanee Guru Arjan Dev


ਨਾਨਕ ਬੋਲੈ ਸਹਜਿ ਸੁਭਾਇ ॥੪॥

Naanak Bolai Sehaj Subhaae ||4||

O Nanak, chant it with intuitive ease. ||4||

ਗਉੜੀ ਸੁਖਮਨੀ (ਮਃ ੫) (੩) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੩
Raag Gauri Sukhmanee Guru Arjan Dev


ਚਾਰਿ ਪਦਾਰਥ ਜੇ ਕੋ ਮਾਗੈ

Chaar Padhaarathh Jae Ko Maagai ||

One who prays for the four cardinal blessings

ਗਉੜੀ ਸੁਖਮਨੀ (ਮਃ ੫) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev


ਸਾਧ ਜਨਾ ਕੀ ਸੇਵਾ ਲਾਗੈ

Saadhh Janaa Kee Saevaa Laagai ||

Should commit himself to the service of the Saints.

ਗਉੜੀ ਸੁਖਮਨੀ (ਮਃ ੫) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev


ਜੇ ਕੋ ਆਪੁਨਾ ਦੂਖੁ ਮਿਟਾਵੈ

Jae Ko Aapunaa Dhookh Mittaavai ||

If you wish to erase your sorrows,

ਗਉੜੀ ਸੁਖਮਨੀ (ਮਃ ੫) (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev


ਹਰਿ ਹਰਿ ਨਾਮੁ ਰਿਦੈ ਸਦ ਗਾਵੈ

Har Har Naam Ridhai Sadh Gaavai ||

Sing the Name of the Lord, Har, Har, within your heart.

ਗਉੜੀ ਸੁਖਮਨੀ (ਮਃ ੫) (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev


ਜੇ ਕੋ ਅਪੁਨੀ ਸੋਭਾ ਲੋਰੈ

Jae Ko Apunee Sobhaa Lorai ||

If you long for honor for yourself,

ਗਉੜੀ ਸੁਖਮਨੀ (ਮਃ ੫) (੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੫
Raag Gauri Sukhmanee Guru Arjan Dev


ਸਾਧਸੰਗਿ ਇਹ ਹਉਮੈ ਛੋਰੈ

Saadhhasang Eih Houmai Shhorai ||

Then renounce your ego in the Saadh Sangat, the Company of the Holy.

ਗਉੜੀ ਸੁਖਮਨੀ (ਮਃ ੫) (੩) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੫
Raag Gauri Sukhmanee Guru Arjan Dev


ਜੇ ਕੋ ਜਨਮ ਮਰਣ ਤੇ ਡਰੈ

Jae Ko Janam Maran Thae Ddarai ||

If you fear the cycle of birth and death,

ਗਉੜੀ ਸੁਖਮਨੀ (ਮਃ ੫) (੩) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੫
Raag Gauri Sukhmanee Guru Arjan Dev


ਸਾਧ ਜਨਾ ਕੀ ਸਰਨੀ ਪਰੈ

Saadhh Janaa Kee Saranee Parai ||

Then seek the Sanctuary of the Holy.

ਗਉੜੀ ਸੁਖਮਨੀ (ਮਃ ੫) (੩) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੬
Raag Gauri Sukhmanee Guru Arjan Dev


ਜਿਸੁ ਜਨ ਕਉ ਪ੍ਰਭ ਦਰਸ ਪਿਆਸਾ

Jis Jan Ko Prabh Dharas Piaasaa ||

Those who thirst for the Blessed Vision of God's Darshan

ਗਉੜੀ ਸੁਖਮਨੀ (ਮਃ ੫) (੩) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੬
Raag Gauri Sukhmanee Guru Arjan Dev


ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

Naanak Thaa Kai Bal Bal Jaasaa ||5||

- Nanak is a sacrifice, a sacrifice to them. ||5||

ਗਉੜੀ ਸੁਖਮਨੀ (ਮਃ ੫) (੩) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੬
Raag Gauri Sukhmanee Guru Arjan Dev


ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ

Sagal Purakh Mehi Purakh Pradhhaan ||

Among all persons, the supreme person is the one

ਗਉੜੀ ਸੁਖਮਨੀ (ਮਃ ੫) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev


ਸਾਧਸੰਗਿ ਜਾ ਕਾ ਮਿਟੈ ਅਭਿਮਾਨੁ

Saadhhasang Jaa Kaa Mittai Abhimaan ||

Who gives up his egotistical pride in the Company of the Holy.

ਗਉੜੀ ਸੁਖਮਨੀ (ਮਃ ੫) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev


ਆਪਸ ਕਉ ਜੋ ਜਾਣੈ ਨੀਚਾ

Aapas Ko Jo Jaanai Neechaa ||

One who sees himself as lowly,

ਗਉੜੀ ਸੁਖਮਨੀ (ਮਃ ੫) (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev


ਸੋਊ ਗਨੀਐ ਸਭ ਤੇ ਊਚਾ

Sooo Ganeeai Sabh Thae Oochaa ||

Shall be accounted as the highest of all.

ਗਉੜੀ ਸੁਖਮਨੀ (ਮਃ ੫) (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev


ਜਾ ਕਾ ਮਨੁ ਹੋਇ ਸਗਲ ਕੀ ਰੀਨਾ

Jaa Kaa Man Hoe Sagal Kee Reenaa ||

One whose mind is the dust of all,

ਗਉੜੀ ਸੁਖਮਨੀ (ਮਃ ੫) (੩) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੮
Raag Gauri Sukhmanee Guru Arjan Dev


ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ

Har Har Naam Thin Ghatt Ghatt Cheenaa ||

Recognizes the Name of the Lord, Har, Har, in each and every heart.

ਗਉੜੀ ਸੁਖਮਨੀ (ਮਃ ੫) (੩) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੮
Raag Gauri Sukhmanee Guru Arjan Dev


ਮਨ ਅਪੁਨੇ ਤੇ ਬੁਰਾ ਮਿਟਾਨਾ

Man Apunae Thae Buraa Mittaanaa ||

One who eradicates cruelty from within his own mind,

ਗਉੜੀ ਸੁਖਮਨੀ (ਮਃ ੫) (੩) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੮
Raag Gauri Sukhmanee Guru Arjan Dev


ਪੇਖੈ ਸਗਲ ਸ੍ਰਿਸਟਿ ਸਾਜਨਾ

Paekhai Sagal Srisatt Saajanaa ||

Looks upon all the world as his friend.

ਗਉੜੀ ਸੁਖਮਨੀ (ਮਃ ੫) (੩) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੯
Raag Gauri Sukhmanee Guru Arjan Dev


ਸੂਖ ਦੂਖ ਜਨ ਸਮ ਦ੍ਰਿਸਟੇਤਾ

Sookh Dhookh Jan Sam Dhrisattaethaa ||

One who looks upon pleasure and pain as one and the same,

ਗਉੜੀ ਸੁਖਮਨੀ (ਮਃ ੫) (੩) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੯
Raag Gauri Sukhmanee Guru Arjan Dev


ਨਾਨਕ ਪਾਪ ਪੁੰਨ ਨਹੀ ਲੇਪਾ ॥੬॥

Naanak Paap Punn Nehee Laepaa ||6||

O Nanak, is not affected by sin or virtue. ||6||

ਗਉੜੀ ਸੁਖਮਨੀ (ਮਃ ੫) (੩) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੯
Raag Gauri Sukhmanee Guru Arjan Dev


ਨਿਰਧਨ ਕਉ ਧਨੁ ਤੇਰੋ ਨਾਉ

Niradhhan Ko Dhhan Thaero Naao ||

To the poor, Your Name is wealth.

ਗਉੜੀ ਸੁਖਮਨੀ (ਮਃ ੫) (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੦
Raag Gauri Sukhmanee Guru Arjan Dev


ਨਿਥਾਵੇ ਕਉ ਨਾਉ ਤੇਰਾ ਥਾਉ

Nithhaavae Ko Naao Thaeraa Thhaao ||

To the homeless, Your Name is home.

ਗਉੜੀ ਸੁਖਮਨੀ (ਮਃ ੫) (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੦
Raag Gauri Sukhmanee Guru Arjan Dev


ਨਿਮਾਨੇ ਕਉ ਪ੍ਰਭ ਤੇਰੋ ਮਾਨੁ

Nimaanae Ko Prabh Thaero Maan ||

To the dishonored, You, O God, are honor.

ਗਉੜੀ ਸੁਖਮਨੀ (ਮਃ ੫) (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੦
Raag Gauri Sukhmanee Guru Arjan Dev


ਸਗਲ ਘਟਾ ਕਉ ਦੇਵਹੁ ਦਾਨੁ

Sagal Ghattaa Ko Dhaevahu Dhaan ||

To all, You are the Giver of gifts.

ਗਉੜੀ ਸੁਖਮਨੀ (ਮਃ ੫) (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev


ਕਰਨ ਕਰਾਵਨਹਾਰ ਸੁਆਮੀ

Karan Karaavanehaar Suaamee ||

O Creator Lord, Cause of causes, O Lord and Master,

ਗਉੜੀ ਸੁਖਮਨੀ (ਮਃ ੫) (੩) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev


ਸਗਲ ਘਟਾ ਕੇ ਅੰਤਰਜਾਮੀ

Sagal Ghattaa Kae Antharajaamee ||

Inner-knower, Searcher of all hearts:

ਗਉੜੀ ਸੁਖਮਨੀ (ਮਃ ੫) (੩) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev


ਅਪਨੀ ਗਤਿ ਮਿਤਿ ਜਾਨਹੁ ਆਪੇ

Apanee Gath Mith Jaanahu Aapae ||

You alone know Your own condition and state.

ਗਉੜੀ ਸੁਖਮਨੀ (ਮਃ ੫) (੩) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev


ਆਪਨ ਸੰਗਿ ਆਪਿ ਪ੍ਰਭ ਰਾਤੇ

Aapan Sang Aap Prabh Raathae ||

You Yourself, God, are imbued with Yourself.

ਗਉੜੀ ਸੁਖਮਨੀ (ਮਃ ੫) (੩) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੨
Raag Gauri Sukhmanee Guru Arjan Dev


ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ

Thumharee Ousathath Thum Thae Hoe ||

You alone can celebrate Your Praises.

ਗਉੜੀ ਸੁਖਮਨੀ (ਮਃ ੫) (੩) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੨
Raag Gauri Sukhmanee Guru Arjan Dev


ਨਾਨਕ ਅਵਰੁ ਜਾਨਸਿ ਕੋਇ ॥੭॥

Naanak Avar N Jaanas Koe ||7||

O Nanak, no one else knows. ||7||

ਗਉੜੀ ਸੁਖਮਨੀ (ਮਃ ੫) (੩) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੨
Raag Gauri Sukhmanee Guru Arjan Dev


ਸਰਬ ਧਰਮ ਮਹਿ ਸ੍ਰੇਸਟ ਧਰਮੁ

Sarab Dhharam Mehi Sraesatt Dhharam ||

Of all religions, the best religion

ਗਉੜੀ ਸੁਖਮਨੀ (ਮਃ ੫) (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੩
Raag Gauri Sukhmanee Guru Arjan Dev


ਹਰਿ ਕੋ ਨਾਮੁ ਜਪਿ ਨਿਰਮਲ ਕਰਮੁ

Har Ko Naam Jap Niramal Karam ||

Is to chant the Name of the Lord and maintain pure conduct.

ਗਉੜੀ ਸੁਖਮਨੀ (ਮਃ ੫) (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੩
Raag Gauri Sukhmanee Guru Arjan Dev


ਸਗਲ ਕ੍ਰਿਆ ਮਹਿ ਊਤਮ ਕਿਰਿਆ

Sagal Kiraaa Mehi Ootham Kiriaa ||

Of all religious rituals, the most sublime ritual

ਗਉੜੀ ਸੁਖਮਨੀ (ਮਃ ੫) (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੩
Raag Gauri Sukhmanee Guru Arjan Dev


ਸਾਧਸੰਗਿ ਦੁਰਮਤਿ ਮਲੁ ਹਿਰਿਆ

Saadhhasang Dhuramath Mal Hiriaa ||

Is to erase the filth of the dirty mind in the Company of the Holy.

ਗਉੜੀ ਸੁਖਮਨੀ (ਮਃ ੫) (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੪
Raag Gauri Sukhmanee Guru Arjan Dev


ਸਗਲ ਉਦਮ ਮਹਿ ਉਦਮੁ ਭਲਾ

Sagal Oudham Mehi Oudham Bhalaa ||

Of all efforts, the best effort

ਗਉੜੀ ਸੁਖਮਨੀ (ਮਃ ੫) (੩) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੪
Raag Gauri Sukhmanee Guru Arjan Dev


ਹਰਿ ਕਾ ਨਾਮੁ ਜਪਹੁ ਜੀਅ ਸਦਾ

Har Kaa Naam Japahu Jeea Sadhaa ||

Is to chant the Name of the Lord in the heart, forever.

ਗਉੜੀ ਸੁਖਮਨੀ (ਮਃ ੫) (੩) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੪
Raag Gauri Sukhmanee Guru Arjan Dev


ਸਗਲ ਬਾਨੀ ਮਹਿ ਅੰਮ੍ਰਿਤ ਬਾਨੀ

Sagal Baanee Mehi Anmrith Baanee ||

Of all speech, the most ambrosial speech

ਗਉੜੀ ਸੁਖਮਨੀ (ਮਃ ੫) (੩) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੫
Raag Gauri Sukhmanee Guru Arjan Dev


ਹਰਿ ਕੋ ਜਸੁ ਸੁਨਿ ਰਸਨ ਬਖਾਨੀ

Har Ko Jas Sun Rasan Bakhaanee ||

Is to hear the Lord's Praise and chant it with the tongue.

ਗਉੜੀ ਸੁਖਮਨੀ (ਮਃ ੫) (੩) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੫
Raag Gauri Sukhmanee Guru Arjan Dev


ਸਗਲ ਥਾਨ ਤੇ ਓਹੁ ਊਤਮ ਥਾਨੁ

Sagal Thhaan Thae Ouhu Ootham Thhaan ||

Of all places, the most sublime place,

ਗਉੜੀ ਸੁਖਮਨੀ (ਮਃ ੫) (੩) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੫
Raag Gauri Sukhmanee Guru Arjan Dev


ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

Naanak Jih Ghatt Vasai Har Naam ||8||3||

O Nanak, is that heart in which the Name of the Lord abides. ||8||3||

ਗਉੜੀ ਸੁਖਮਨੀ (ਮਃ ੫) (੩) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੬
Raag Gauri Sukhmanee Guru Arjan Dev