. Shabad : Aape Saaje Kure Aap Jaa-ee Bh Rukhai Aap -ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Aape Saaje Kure Aap Jaa-ee Bh Rukhai Aap
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥

This shabad is by Guru Angad Dev in Raag Asa on Page 1040
in Section 'Aasaa Kee Vaar' of Amrit Keertan Gutka.

ਮਹਲਾ ੨ ॥

Mehala 2 ||

Second Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੩
Raag Asa Guru Angad Dev


ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥

Apae Sajae Karae Ap Jaee Bh Rakhai Ap ||

He Himself creates and fashions the world, and He Himself keeps it in order.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੪
Raag Asa Guru Angad Dev


ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥

This Vich Janth Oupae Kai Dhaekhai Thhap Outhhap ||

Having created the beings within it, He oversees their birth and death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੫
Raag Asa Guru Angad Dev


ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥

Kis No Keheeai Naanaka Sabh Kishh Apae Ap ||2||

Unto whom should we speak, O Nanak, when He Himself is all-in-all? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੪੦ ਪੰ. ੨੬
Raag Asa Guru Angad Dev