. Shabad : Aasuree Bihundun Dhushut Nikundhun Pusut Oudhundun Roop Athe -ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Aasuree Bihundun Dhushut Nikundhun Pusut Oudhundun Roop Athe
ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ ॥

This shabad is by Guru Gobind Singh in Amrit Keertan on Page 298
in Section 'Bir Ras' of Amrit Keertan Gutka.

ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ ॥

Asuree Bihanddan Dhushatt Nikandhan Pusatt Oudhanddan Roop Athae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੬
Amrit Keertan Guru Gobind Singh


ਚੰਡਾਸੁਰ ਚੰਡਣ ਮੁੰਡ ਬਿਹੰਡਣ ਧੂਮ੍ਰ ਬਿਧੁੰਸਣ ਮਹਖ ਮਤੇ ॥

Chanddasur Chanddan Mundd Bihanddan Dhhoomr Bidhhanusan Mehakh Mathae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੭
Amrit Keertan Guru Gobind Singh


ਦਾਨਵ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ॥

Dhanav Preharan Narak Nivaran Adhham Oudhharan Ouradhh Adhhae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੮
Amrit Keertan Guru Gobind Singh


ਜੈ ਜੈ ਹੋਸੀ ਮਹਖਾਸੁਰਿ ਮਰਦਨ ਰੰਮਕ ਪ੍ਰਦਨ ਆਦਿ ਬ੍ਰਿਤੇ ॥੨॥੨੧੨॥

Jai Jai Hosee Mehakhasur Maradhan Ranmak Pradhan Adh Brithae ||2||212||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੯
Amrit Keertan Guru Gobind Singh