Anehudho Anehudh Vaajai Run Jhunukaare Raam
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥

This shabad is by Guru Nanak Dev in Raag Asa on Page 947
in Section 'Kaaraj Sagal Savaaray' of Amrit Keertan Gutka.

ਆਸਾ ਮਹਲਾ

Asa Mehala 1 ||

Aasaa, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੮
Raag Asa Guru Nanak Dev

ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ

Anehadho Anehadh Vajai Run Jhunakarae Ram ||

The unstruck melody of the sound current resounds with the vibrations of the celestial instruments.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੯
Raag Asa Guru Nanak Dev

ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ

Maera Mano Maera Man Ratha Lal Piarae Ram ||

My mind, my mind is imbued with the Love of my Darling Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੦
Raag Asa Guru Nanak Dev

ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ

Anadhin Ratha Man Bairagee Sunn Manddal Ghar Paeia ||

Night and day, my detached mind remains absorbed in the Lord, and I obtain my home in the profound trance of the celestial void.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੧
Raag Asa Guru Nanak Dev

ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ

Adh Purakh Aparanpar Piara Sathigur Alakh Lakhaeia ||

The True Guru has revealed to me the Primal Lord, the Infinite, my Beloved, the Unseen.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੨
Raag Asa Guru Nanak Dev

ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ

Asan Baisan Thhir Naraein Thith Man Ratha Veecharae ||

The Lord's posture and His seat are permanent; my mind is absorbed in reflective contemplation upon Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੩
Raag Asa Guru Nanak Dev

ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥

Naanak Nam Rathae Bairagee Anehadh Run Jhunakarae ||1||

O Nanak, the detached ones are imbued with His Name, the unstruck melody, and the celestial vibrations. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੪
Raag Asa Guru Nanak Dev

ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ

Thith Agam Thith Agam Purae Kahu Kith Bidhh Jaeeai Ram ||

Tell me, how can I reach that unreachable, that unreachable city?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੫
Raag Asa Guru Nanak Dev

ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ

Sach Sanjamo Sar Guna Gur Sabadh Kamaeeai Ram ||

By practicing truthfulness and self-restraint, by contemplating His Glorious Virtues, and living the Word of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੬
Raag Asa Guru Nanak Dev

ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ

Sach Sabadh Kamaeeai Nij Ghar Jaeeai Paeeai Gunee Nidhhana ||

Practicing the True Word of the Shabad, one comes to the home of his own inner being, and obtains the treasure of virtue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੭
Raag Asa Guru Nanak Dev

ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ

Thith Sakha Mool Path Nehee Ddalee Sir Sabhana Paradhhana ||

He has no stems, roots, leaves or branches, but He is the Supreme Lord over the heads of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੮
Raag Asa Guru Nanak Dev

ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ

Jap Thap Kar Kar Sanjam Thhakee Hath Nigrehi Nehee Paeeai ||

Practicing intensive meditation, chanting and self-discipline, people have grown weary; stubbornly practicing these rituals, they still have not found Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੧੯
Raag Asa Guru Nanak Dev

ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥

Naanak Sehaj Milae Jagajeevan Sathigur Boojh Bujhaeeai ||2||

O Nanak, through spiritual wisdom, the Lord, the Life of the world, is met; the True Guru imparts this understanding. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੦
Raag Asa Guru Nanak Dev

ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ

Gur Sagaro Rathanagar Thith Rathan Ghanaerae Ram ||

The Guru is the ocean, the mountain of jewels, overflowing with jewels.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੧
Raag Asa Guru Nanak Dev

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ

Kar Majano Sapath Sarae Man Niramal Maerae Ram ||

Take your bath in the seven seas, O my mind, and become pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੨
Raag Asa Guru Nanak Dev

ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ

Niramal Jal Nhaeae Ja Prabh Bhaeae Panch Milae Veecharae ||

One bathes in the water of purity when it is pleasing to God, and obtains the five virtues by reflective meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੩
Raag Asa Guru Nanak Dev

ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ

Kam Karodhh Kapatt Bikhia Thaj Sach Nam Our Dhharae ||

Renouncing sexual desire, anger, deceit and corruption, he enshrines the True Name in his heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੪
Raag Asa Guru Nanak Dev

ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ

Houmai Lobh Lehar Lab Thhakae Paeae Dheen Dhaeiala ||

When the waves of ego, greed and avarice subside, he finds the Lord Master, Merciful to the meek.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੫
Raag Asa Guru Nanak Dev

ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥

Naanak Gur Saman Theerathh Nehee Koee Sachae Gur Gopala ||3||

O Nanak, there is no place of pilgrimage comparable to the Guru; the True Guru is the Lord of the world. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੬
Raag Asa Guru Nanak Dev

ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ

Ho Ban Bano Dhaekh Rehee Thrin Dhaekh Sabaeia Ram ||

I have searched the jungles and forests, and looked upon all the fields.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੭
Raag Asa Guru Nanak Dev

ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ

Thribhavano Thujhehi Keea Sabh Jagath Sabaeia Ram ||

You created the three worlds, the entire universe, everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੮
Raag Asa Guru Nanak Dev

ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ

Thaera Sabh Keea Thoon Thhir Thheea Thudhh Saman Ko Nahee ||

You created everything; You alone are permanent. Nothing is equal to You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੨੯
Raag Asa Guru Nanak Dev

ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ

Thoon Dhatha Sabh Jachik Thaerae Thudhh Bin Kis Salahee ||

You are the Giver - all are Your beggars; without You, who should we praise?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੩੦
Raag Asa Guru Nanak Dev

ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ

Anamangia Dhan Dheejai Dhathae Thaeree Bhagath Bharae Bhanddara ||

You bestow Your gifts, even when we do not ask for them, O Great Giver; devotion to You is a treasure over-flowing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੩੧
Raag Asa Guru Nanak Dev

ਰਾਮ ਨਾਮ ਬਿਨੁ ਮੁਕਤਿ ਹੋਈ ਨਾਨਕੁ ਕਹੈ ਵੀਚਾਰਾ ॥੪॥੨॥

Ram Nam Bin Mukath N Hoee Naanak Kehai Veechara ||4||2||

Without the Lord's Name, there is no liberation; so says Nanak, the meek. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੭ ਪੰ. ੩੨
Raag Asa Guru Nanak Dev

ਆਸਾ ਮਹਲਾ

Asa Mehala 1 ||

Aasaa, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੦
Raag Asa Guru Nanak Dev

ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ

Anehadho Anehadh Vajai Run Jhunakarae Ram ||

The unstruck melody of the sound current resounds with the vibrations of the celestial instruments.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੧
Raag Asa Guru Nanak Dev

ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ

Maera Mano Maera Man Ratha Lal Piarae Ram ||

My mind, my mind is imbued with the Love of my Darling Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੨
Raag Asa Guru Nanak Dev

ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ

Anadhin Ratha Man Bairagee Sunn Manddal Ghar Paeia ||

Night and day, my detached mind remains absorbed in the Lord, and I obtain my home in the profound trance of the celestial void.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੩
Raag Asa Guru Nanak Dev

ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ

Adh Purakh Aparanpar Piara Sathigur Alakh Lakhaeia ||

The True Guru has revealed to me the Primal Lord, the Infinite, my Beloved, the Unseen.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੪
Raag Asa Guru Nanak Dev

ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ

Asan Baisan Thhir Naraein Thith Man Ratha Veecharae ||

The Lord's posture and His seat are permanent; my mind is absorbed in reflective contemplation upon Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੫
Raag Asa Guru Nanak Dev

ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥

Naanak Nam Rathae Bairagee Anehadh Run Jhunakarae ||1||

O Nanak, the detached ones are imbued with His Name, the unstruck melody, and the celestial vibrations. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੬
Raag Asa Guru Nanak Dev

ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ

Thith Agam Thith Agam Purae Kahu Kith Bidhh Jaeeai Ram ||

Tell me, how can I reach that unreachable, that unreachable city?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੭
Raag Asa Guru Nanak Dev

ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ

Sach Sanjamo Sar Guna Gur Sabadh Kamaeeai Ram ||

By practicing truthfulness and self-restraint, by contemplating His Glorious Virtues, and living the Word of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੮
Raag Asa Guru Nanak Dev

ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ

Sach Sabadh Kamaeeai Nij Ghar Jaeeai Paeeai Gunee Nidhhana ||

Practicing the True Word of the Shabad, one comes to the home of his own inner being, and obtains the treasure of virtue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩੯
Raag Asa Guru Nanak Dev

ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ

Thith Sakha Mool Path Nehee Ddalee Sir Sabhana Paradhhana ||

He has no stems, roots, leaves or branches, but He is the Supreme Lord over the heads of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੦
Raag Asa Guru Nanak Dev

ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ

Jap Thap Kar Kar Sanjam Thhakee Hath Nigrehi Nehee Paeeai ||

Practicing intensive meditation, chanting and self-discipline, people have grown weary; stubbornly practicing these rituals, they still have not found Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੧
Raag Asa Guru Nanak Dev

ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥

Naanak Sehaj Milae Jagajeevan Sathigur Boojh Bujhaeeai ||2||

O Nanak, through spiritual wisdom, the Lord, the Life of the world, is met; the True Guru imparts this understanding. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੨
Raag Asa Guru Nanak Dev

ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ

Gur Sagaro Rathanagar Thith Rathan Ghanaerae Ram ||

The Guru is the ocean, the mountain of jewels, overflowing with jewels.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੩
Raag Asa Guru Nanak Dev

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ

Kar Majano Sapath Sarae Man Niramal Maerae Ram ||

Take your bath in the seven seas, O my mind, and become pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੪
Raag Asa Guru Nanak Dev

ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ

Niramal Jal Nhaeae Ja Prabh Bhaeae Panch Milae Veecharae ||

One bathes in the water of purity when it is pleasing to God, and obtains the five virtues by reflective meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੫
Raag Asa Guru Nanak Dev

ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ

Kam Karodhh Kapatt Bikhia Thaj Sach Nam Our Dhharae ||

Renouncing sexual desire, anger, deceit and corruption, he enshrines the True Name in his heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੬
Raag Asa Guru Nanak Dev

ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ

Houmai Lobh Lehar Lab Thhakae Paeae Dheen Dhaeiala ||

When the waves of ego, greed and avarice subside, he finds the Lord Master, Merciful to the meek.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੭
Raag Asa Guru Nanak Dev

ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥

Naanak Gur Saman Theerathh Nehee Koee Sachae Gur Gopala ||3||

O Nanak, there is no place of pilgrimage comparable to the Guru; the True Guru is the Lord of the world. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੮
Raag Asa Guru Nanak Dev

ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ

Ho Ban Bano Dhaekh Rehee Thrin Dhaekh Sabaeia Ram ||

I have searched the jungles and forests, and looked upon all the fields.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪੯
Raag Asa Guru Nanak Dev

ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ

Thribhavano Thujhehi Keea Sabh Jagath Sabaeia Ram ||

You created the three worlds, the entire universe, everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੫੦
Raag Asa Guru Nanak Dev

ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ

Thaera Sabh Keea Thoon Thhir Thheea Thudhh Saman Ko Nahee ||

You created everything; You alone are permanent. Nothing is equal to You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੫੧
Raag Asa Guru Nanak Dev

ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ

Thoon Dhatha Sabh Jachik Thaerae Thudhh Bin Kis Salahee ||

You are the Giver - all are Your beggars; without You, who should we praise?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੫੨
Raag Asa Guru Nanak Dev

ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ

Anamangia Dhan Dheejai Dhathae Thaeree Bhagath Bharae Bhanddara ||

You bestow Your gifts, even when we do not ask for them, O Great Giver; devotion to You is a treasure over-flowing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੫੩
Raag Asa Guru Nanak Dev

ਰਾਮ ਨਾਮ ਬਿਨੁ ਮੁਕਤਿ ਹੋਈ ਨਾਨਕੁ ਕਹੈ ਵੀਚਾਰਾ ॥੪॥੨॥

Ram Nam Bin Mukath N Hoee Naanak Kehai Veechara ||4||2||

Without the Lord's Name, there is no liberation; so says Nanak, the meek. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੫੪
Raag Asa Guru Nanak Dev