Baabaa Bole Naath Jee Shubudh Sunuhu Such Mukhuhu Alaa-ee
ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹੁ ਅਲਾਈ॥

This shabad is by Bhai Gurdas in Vaaran on Page 247
in Section 'Kal Taran Gur Nanak Aayaa' of Amrit Keertan Gutka.

ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹੁ ਅਲਾਈ॥

Baba Bolae Nathh Jee Shabadh Sunahu Sach Mukhahu Alaee||

Baba (further) said, O respected Nath! Please listen to the truth that I utter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੧
Vaaran Bhai Gurdas


ਬਾਜਹੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ॥

Bajahu Sachae Nam Dhae Hor Karamath Asathhae Nahee||

Without the true Name no else miracle I have.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੨
Vaaran Bhai Gurdas


ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥

Basathar Pehiron Agan Kae Baraf Himalae Mandhar Shhaee||

I may wear the clothes of fire and build my house in the Himalayas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੩
Vaaran Bhai Gurdas


ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ॥

Karo Rasoee Sar Dhee Sagalee Dhharathee Nathh Chalaee||

I may eat the iron and make earth move to my orders.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੪
Vaaran Bhai Gurdas


ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ॥

Eaevadd Karee Vithhar Ko Sagalee Dhharathee Hakee Jaee||

I may expand myself so much that I could push the earth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੫
Vaaran Bhai Gurdas


ਤੋਲੀਂ ਧਰਤਿ ਆਕਾਸ਼ ਦੁਇ ਪਿਛੇ ਛਾਬੇ ਟੰਕ ਚੜ੍ਹਾਈ॥

Tholeen Dhharath Akash Dhue Pishhae Shhabae Ttank Charrhaee||

I may weigh the earth and the sky against few grams of weight.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੬
Vaaran Bhai Gurdas


ਏਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ॥

Eaeh Bal Rakhan Ap Vich Jis Akhan This Par Karaee||

I may have so much of power that I push aside anybody by saying.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੭
Vaaran Bhai Gurdas


ਸਤਿਨਾਮ ਬਿਨ ਬਾਦਰ ਛਾਈ ॥੪੩॥

Sathinam Bin Badhar Shhaee ||a||

But without the true Name, these all (powers) are momentary like the Shadow of the clouds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੭ ਪੰ. ੮
Vaaran Bhai Gurdas