Bhairo Bhooth Seethulaa Dhaavai
ਭੈਰਉ ਭੂਤ ਸੀਤਲਾ ਧਾਵੈ ॥
in Section 'Har Namee Tul Na Pujee' of Amrit Keertan Gutka.
ਗੋਂਡ ॥
Gonadd ||
Gond:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੮
Raag Gond Bhagat Namdev
ਭੈਰਉ ਭੂਤ ਸੀਤਲਾ ਧਾਵੈ ॥
Bhairo Bhooth Seethala Dhhavai ||
One who chases after the god Bhairau, evil spirits and the goddess of smallpox,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੯
Raag Gond Bhagat Namdev
ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
Khar Bahan Ouhu Shhar Ouddavai ||1||
Is riding on a donkey, kicking up the dust. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੦
Raag Gond Bhagat Namdev
ਹਉ ਤਉ ਏਕੁ ਰਮਈਆ ਲੈਹਉ ॥
Ho Tho Eaek Rameea Laiho ||
I take only the Name of the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੧
Raag Gond Bhagat Namdev
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
An Dhaev Badhalavan Dhaiho ||1|| Rehao ||
I have given away all other gods in exchange for Him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੨
Raag Gond Bhagat Namdev
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
Siv Siv Karathae Jo Nar Dhhiavai ||
That man who chants ""Shiva, Shiva"", and meditates on him,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੩
Raag Gond Bhagat Namdev
ਬਰਦ ਚਢੇ ਡਉਰੂ ਢਮਕਾਵੈ ॥੨॥
Baradh Chadtae Ddouroo Dtamakavai ||2||
Is riding on a bull, shaking a tambourine. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੪
Raag Gond Bhagat Namdev
ਮਹਾ ਮਾਈ ਕੀ ਪੂਜਾ ਕਰੈ ॥
Meha Maee Kee Pooja Karai ||
One who worships the Great Goddess Maya
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੫
Raag Gond Bhagat Namdev
ਨਰ ਸੈ ਨਾਰਿ ਹੋਇ ਅਉਤਰੈ ॥੩॥
Nar Sai Nar Hoe Aoutharai ||3||
Will be reincarnated as a woman, and not a man. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੬
Raag Gond Bhagat Namdev
ਤੂ ਕਹੀਅਤ ਹੀ ਆਦਿ ਭਵਾਨੀ ॥
Thoo Keheeath Hee Adh Bhavanee ||
You are called the Primal Goddess.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੭
Raag Gond Bhagat Namdev
ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
Mukath Kee Bareea Keha Shhapanee ||4||
At the time of liberation, where will you hide then? ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੮
Raag Gond Bhagat Namdev
ਗੁਰਮਤਿ ਰਾਮ ਨਾਮ ਗਹੁ ਮੀਤਾ ॥
Guramath Ram Nam Gahu Meetha ||
Follow the Guru's Teachings, and hold tight to the Lord's Name, O friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੨੯
Raag Gond Bhagat Namdev
ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥
Pranavai Nama Eio Kehai Geetha ||5||2||6||
Thus prays Naam Dayv, and so says the Gita as well. ||5||2||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੩੦
Raag Gond Bhagat Namdev