. Shabad : Bin Priy Sihujaa Bhuvun Aan Roop Rungu -ਬਿਨ ਪ੍ਰਿਯ ਸਿਹਜਾ ਭਵਨ ਆਨ ਰੂਪ ਰੰਗ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Bin Priy Sihujaa Bhuvun Aan Roop Rungu
ਬਿਨ ਪ੍ਰਿਯ ਸਿਹਜਾ ਭਵਨ ਆਨ ਰੂਪ ਰੰਗ

This shabad is by Bhai Gurdas in Kabit Savaiye on Page 494
in Section 'Mere Man Bairaag Bhea Jeo' of Amrit Keertan Gutka.

ਬਿਨ ਪ੍ਰਿਯ ਸਿਹਜਾ ਭਵਨ ਆਨ ਰੂਪ ਰੰਗ

Bin Priy Sihaja Bhavan An Roop Ranga

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੭
Kabit Savaiye Bhai Gurdas


ਦੇਖੀਐ ਸਕਲ ਜਮਦੂਤ ਭੈ ਭਯਾਨ ਹੈ ॥

Dhaekheeai Sakal Jamadhooth Bhai Bhayan Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੮
Kabit Savaiye Bhai Gurdas


ਬਿਨ ਪ੍ਰਿਯ ਰਾਗ ਨਾਦ ਬਾਦ ਗ੍ਯਾਨ ਆਨ ਕਥਾ

Bin Priy Rag Nadh Badh Gan An Kathha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੯
Kabit Savaiye Bhai Gurdas


ਲਾਗੈ ਤਨ ਤੀਛਨ ਦੁਸਹ ਉਰ ਬਾਨ ਹੈ ॥

Lagai Than Theeshhan Dhuseh Our Ban Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੨੦
Kabit Savaiye Bhai Gurdas


ਬਿਨ ਪ੍ਰਿਯ ਅਸਨ ਬਸਨ ਅੰਗ ਅੰਗ ਸੁਖ

Bin Priy Asan Basan Ang Ang Sukha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੨੧
Kabit Savaiye Bhai Gurdas


ਬਿਖਯਾ ਬਿਖਮੁ ਔ ਬੈਸੰਤਰ ਸਮਾਨ ਹੈ ॥

Bikhaya Bikham A Baisanthar Saman Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੨੨
Kabit Savaiye Bhai Gurdas


ਬਿਨ ਪ੍ਰਿਯ ਮਾਨੋ ਮੀਨ ਸਲਲ ਅੰਤਰਗਤ ॥

Bin Priy Mano Meen Salal Antharagath ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੨੩
Kabit Savaiye Bhai Gurdas


ਜੀਵਨ ਜਤਨ ਬਿਨ ਪ੍ਰੀਤਮ ਨ ਆਨ ਹੈ ॥੫੭੪॥

Jeevan Jathan Bin Preetham N An Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੨੪
Kabit Savaiye Bhai Gurdas