. Shabad : Chirree Chuhukee Puhu Futee Vugan Buhuth Thurung -ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Chirree Chuhukee Puhu Futee Vugan Buhuth Thurung
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥

This shabad is by Guru Arjan Dev in Raag Gauri on Page 640
in Section 'Amrit Velaa Sach Naa-o' of Amrit Keertan Gutka.

ਸਲੋਕ ਮ: ੫ ॥

Salok Ma 5 ||

Shalok, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੧
Raag Gauri Guru Arjan Dev


ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥

Chirree Chuhakee Pahu Futtee Vagan Bahuth Tharang ||

The sparrows are chirping, and dawn has come; the wind stirs up the waves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੨
Raag Gauri Guru Arjan Dev


ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥

Acharaj Roop Santhan Rachae Naanak Namehi Rang ||1||

Such a wondrous thing the Saints have fashioned, O Nanak, in the Love of the Naam. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੦ ਪੰ. ੩
Raag Gauri Guru Arjan Dev