Furumaan Theraa Sirai Oopar Fir Na Kuruth Beechaar
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥

This shabad is by Bhagat Kabir in Raag Gauri on Page 360
in Section 'Amrit Nam Sada Nirmalee-aa' of Amrit Keertan Gutka.

ਗਉੜੀ ੧੩

Gourree 13 ||

Gauree 13:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੧
Raag Gauri Bhagat Kabir


ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਕਰਤ ਬੀਚਾਰ

Furaman Thaera Sirai Oopar Fir N Karath Beechar ||

Your Command is upon my head, and I no longer question it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੨
Raag Gauri Bhagat Kabir


ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥

Thuhee Dhareea Thuhee Kareea Thujhai Thae Nisathar ||1||

You are the river, and You are the boatman; salvation comes from You. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੩
Raag Gauri Bhagat Kabir


ਬੰਦੇ ਬੰਦਗੀ ਇਕਤੀਆਰ

Bandhae Bandhagee Eikatheear ||

O human being, embrace the Lord's meditation,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੪
Raag Gauri Bhagat Kabir


ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ

Sahib Ros Dhharo K Piar ||1|| Rehao ||

Whether your Lord and Master is angry with you or in love with you. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੫
Raag Gauri Bhagat Kabir


ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ

Nam Thaera Adhhar Maera Jio Fool Jee Hai Nar ||

Your Name is my Support, like the flower blossoming in the water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੬
Raag Gauri Bhagat Kabir


ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥

Kehi Kabeer Gulam Ghar Ka Jeeae Bhavai Mar ||2||18||69||

Says Kabeer, I am the slave of Your home; I live or die as You will. ||2||18||69||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੭
Raag Gauri Bhagat Kabir