Gurumukh Anthar Saath Hai Man Than Naam Sumaae
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
in Section 'Har Nama Deo Gur Parupkari' of Amrit Keertan Gutka.
ਸਲੋਕੁ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੨੭
Raag Sorath Guru Ram Das
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
Guramukh Anthar Santh Hai Man Than Nam Samae ||
Within the Gurmukh is peace and tranquility; his mind and body are absorbed in the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੨੮
Raag Sorath Guru Ram Das
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
Namo Chithavai Nam Parrai Nam Rehai Liv Lae ||
He contemplates the Naam, he studies the Naam, and he remains lovingly absorbed in the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੨੯
Raag Sorath Guru Ram Das
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
Nam Padharathh Paeia Chintha Gee Bilae ||
He obtains the treasure of the Naam, and his anxiety is dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੩੦
Raag Sorath Guru Ram Das
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
Sathigur Miliai Nam Oopajai Thisana Bhukh Sabh Jae ||
Meeting with the Guru, the Naam wells up, and his thirst and hunger are completely relieved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੩੧
Raag Sorath Guru Ram Das
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥
Naanak Namae Rathia Namo Palai Pae ||1||
O Nanak, imbued with the Naam, he gathers in the Naam. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੩੨
Raag Sorath Guru Ram Das