Kaahe Ko Poojuth Paahun Ko Kushoo Paahun Mai Purumesur Naahee
ਕਾਹੇ ਕਉ ਪੂਜਤ ਪਾਹਨ ਕਉ ਕਛੂ ਪਾਹਨ ਮੈਂ ਪਰਮੇਸਰ ਨਾਹੀ ॥

This shabad is by Guru Gobind Singh in Amrit Keertan on Page 977
in Section 'Kaaraj Sagal Savaaray' of Amrit Keertan Gutka.

ਕਾਹੇ ਕਉ ਪੂਜਤ ਪਾਹਨ ਕਉ ਕਛੂ ਪਾਹਨ ਮੈਂ ਪਰਮੇਸਰ ਨਾਹੀ

Kahae Ko Poojath Pahan Ko Kashhoo Pahan Main Paramaesar Nahee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੬
Amrit Keertan Guru Gobind Singh


ਤਾਹੀ ਕੋ ਪੂਜ ਪ੍ਰਭ ਕਰ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ

Thahee Ko Pooj Prabh Kar Kai Jih Poojath Hee Agh Ough Mittahee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੭
Amrit Keertan Guru Gobind Singh


ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁਟ ਜਾਹੀ

Adhh Biadhh Kae Bandhhan Jaethak Nam Kae Laeth Sabhai Shhutt Jahee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੮
Amrit Keertan Guru Gobind Singh


ਤਾਹੀ ਕੋ ਧਿਆਨ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥੨੦॥

Thahee Ko Dhhian Praman Sadha Ein Fokatt Dhharam Karae Fal Nahee ||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧੯
Amrit Keertan Guru Gobind Singh