ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ

Kal Purakh Kee Agia Pae Pragatt Bhayo Roop Munivar Ko ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧
Amrit Keertan Guru Gobind Singh


ਜਟਾ ਜੂਟ ਨਖ ਸਿਖ ਕਰ ਪਾਵਨ ਭਗਤ ਸੂਰ ਦ੍ਵੈ ਰੂਪ ਨਰਵਰ ਕੋ

Jatta Joott Nakh Sikh Kar Pavan Bhagath Soor Dhvai Roop Naravar Ko ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੨
Amrit Keertan Guru Gobind Singh


ਚਕ੍ਰਵੈ ਪਦ ਦਾਤ ਧੁਰ ਪਾਯੋ ਧਰਮ ਰਾਜ ਭੁੰਚਤ ਗਿਰਵਰ ਕੋ

Chakravai Padh Dhath Dhhur Payo Dhharam Raj Bhunchath Giravar Ko ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੩
Amrit Keertan Guru Gobind Singh


ਉਦੈ ਅਸਤ ਸਮੁੰਦ੍ਰ ਪ੍ਰਯੰਤੰ ਅਬਿਚਲ ਰਾਜ ਮਿਲਿਓ ਸੁਰਪੁਰਿ ਕੋ

Oudhai Asath Samundhr Prayanthan Abichal Raj Miliou Surapur Ko ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੪
Amrit Keertan Guru Gobind Singh


ਪੰਥ ਖ਼ਾਲਸਾ ਭਯੋ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ

Panthh Khhalasa Bhayo Puneetha Prabh Agia Kar Oudhath Bheae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੫
Amrit Keertan Guru Gobind Singh


ਮਿਟੀ ਦ੍ਵੈਤ ਸੁ ਜਗਤ ਉਪਾਧਿਨ ਅਸੁਰ ਮਲੇਛਨ ਮੂਲ ਗਏ

Mittee Dhvaith S Jagath Oupadhhin Asur Malaeshhan Mool Geae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੬
Amrit Keertan Guru Gobind Singh


ਧਰਮ ਪੰਥ ਖ਼ਾਲਸ ਪ੍ਰਚੁਰ ਭਯੋ ਸਤ ਸ੍ਵਰੂਪ ਮੁਨ ਰੂਪ ਜਏ

Dhharam Panthh Khhalas Prachur Bhayo Sath Svaroop Mun Roop Jeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੭
Amrit Keertan Guru Gobind Singh


ਕਛ ਕੇਸ ਕ੍ਰਿਪਾਨ ਤ੍ਰੈ ਮੁਦਰਾ ਗੁਰ ਭਗਤਾ ਰਾਮਦਾਸ ਭਏ

Kashh Kaes Kripan Thrai Mudhara Gur Bhagatha Ramadhas Bheae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੮
Amrit Keertan Guru Gobind Singh