Kee Junum Bhee Keet Puthungaa
ਕਈ ਜਨਮ ਭਏ ਕੀਟ ਪਤੰਗਾ ॥
in Section 'Eh Neech Karam Har Meray' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧
Raag Gauri Guru Arjan Dev
ਕਈ ਜਨਮ ਭਏ ਕੀਟ ਪਤੰਗਾ ॥
Kee Janam Bheae Keett Pathanga ||
In so many incarnations, you were a worm and an insect;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੨
Raag Gauri Guru Arjan Dev
ਕਈ ਜਨਮ ਗਜ ਮੀਨ ਕੁਰੰਗਾ ॥
Kee Janam Gaj Meen Kuranga ||
In so many incarnations, you were an elephant, a fish and a deer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੩
Raag Gauri Guru Arjan Dev
ਕਈ ਜਨਮ ਪੰਖੀ ਸਰਪ ਹੋਇਓ ॥
Kee Janam Pankhee Sarap Hoeiou ||
In so many incarnations, you were a bird and a snake.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੪
Raag Gauri Guru Arjan Dev
ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥
Kee Janam Haivar Brikh Joeiou ||1||
In so many incarnations, you were yoked as an ox and a horse. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੫
Raag Gauri Guru Arjan Dev
ਮਿਲੁ ਜਗਦੀਸ ਮਿਲਨ ਕੀ ਬਰੀਆ ॥
Mil Jagadhees Milan Kee Bareea ||
Meet the Lord of the Universe - now is the time to meet Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੬
Raag Gauri Guru Arjan Dev
ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
Chirankal Eih Dhaeh Sanjareea ||1|| Rehao ||
After so very long, this human body was fashioned for you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੭
Raag Gauri Guru Arjan Dev
ਕਈ ਜਨਮ ਸੈਲ ਗਿਰਿ ਕਰਿਆ ॥
Kee Janam Sail Gir Karia ||
In so many incarnations, you were rocks and mountains;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੮
Raag Gauri Guru Arjan Dev
ਕਈ ਜਨਮ ਗਰਭ ਹਿਰਿ ਖਰਿਆ ॥
Kee Janam Garabh Hir Kharia ||
In so many incarnations, you were aborted in the womb;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੯
Raag Gauri Guru Arjan Dev
ਕਈ ਜਨਮ ਸਾਖ ਕਰਿ ਉਪਾਇਆ ॥
Kee Janam Sakh Kar Oupaeia ||
In so many incarnations, you developed branches and leaves;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੦
Raag Gauri Guru Arjan Dev
ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥
Lakh Chouraseeh Jon Bhramaeia ||2||
You wandered through 8.4 million incarnations. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੧
Raag Gauri Guru Arjan Dev
ਸਾਧਸੰਗਿ ਭਇਓ ਜਨਮੁ ਪਰਾਪਤਿ ॥
Sadhhasang Bhaeiou Janam Parapath ||
Through the Saadh Sangat, the Company of the Holy, you obtained this human life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੨
Raag Gauri Guru Arjan Dev
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
Kar Saeva Bhaj Har Har Guramath ||
Do seva - selfless service; follow the Guru's Teachings, and vibrate the Lord's Name, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੩
Raag Gauri Guru Arjan Dev
ਤਿਆਗਿ ਮਾਨੁ ਝੂਠੁ ਅਭਿਮਾਨੁ ॥
Thiag Man Jhooth Abhiman ||
Abandon pride, falsehood and arrogance.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੪
Raag Gauri Guru Arjan Dev
ਜੀਵਤ ਮਰਹਿ ਦਰਗਹ ਪਰਵਾਨੁ ॥੩॥
Jeevath Marehi Dharageh Paravan ||3||
Remain dead while yet alive, and you shall be welcomed in the Court of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੫
Raag Gauri Guru Arjan Dev
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥
Jo Kishh Hoa S Thujh Thae Hog ||
Whatever has been, and whatever shall be, comes from You, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੬
Raag Gauri Guru Arjan Dev
ਅਵਰੁ ਨ ਦੂਜਾ ਕਰਣੈ ਜੋਗੁ ॥
Avar N Dhooja Karanai Jog ||
No one else can do anything at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੭
Raag Gauri Guru Arjan Dev
ਤਾ ਮਿਲੀਐ ਜਾ ਲੈਹਿ ਮਿਲਾਇ ॥
Tha Mileeai Ja Laihi Milae ||
We are united with You, when You unite us with Yourself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੮
Raag Gauri Guru Arjan Dev
ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥
Kahu Naanak Har Har Gun Gae ||4||3||72||
Says Nanak, sing the Glorious Praises of the Lord, Har, Har. ||4||3||72||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੯
Raag Gauri Guru Arjan Dev