. Shabad : Kubeer Saadhoo Ko Milune Jaa-ee-ai Saath Na Leejai Koe -ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Kubeer Saadhoo Ko Milune Jaa-ee-ai Saath Na Leejai Koe
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥

This shabad is by Bhagat Kabir in Salok on Page 303
in Section 'Santhan Kee Mehmaa Kavan Vakhaano' of Amrit Keertan Gutka.

ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥

Kabeer Sadhhoo Ko Milanae Jaeeai Sathh N Leejai Koe ||

Kabeer, go out to meet the holy man; do not take anyone else with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੫
Salok Bhagat Kabir


ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥

Pashhai Pao N Dheejeeai Agai Hoe S Hoe ||116||

Do not turn back - keep on going. Whatever will be, will be. ||116||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੬
Salok Bhagat Kabir