Loon Huraamee Gunehugaar Begaanaa Alup Math
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
in Section 'Eh Neech Karam Har Meray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੬
Raag Gauri Guru Arjan Dev
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
Loon Haramee Gunehagar Baegana Alap Math ||
The sinner is unfaithful to himself; he is ignorant, with shallow understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੭
Raag Gauri Guru Arjan Dev
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥
Jeeo Pindd Jin Sukh Dheeeae Thahi N Janath Thath ||
He does not know the essence of all, the One who gave him body, soul and peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੮
Raag Gauri Guru Arjan Dev
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥
Laha Maeia Karanae Dheh Dhis Dtoodtan Jae ||
For the sake of personal profit and Maya, he goes out, searching in the ten directions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੧੯
Raag Gauri Guru Arjan Dev
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
Dhaevanehar Dhathar Prabh Nimakh N Manehi Basae ||
He does not enshrine the Generous Lord God, the Great Giver, in his mind, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੨੦
Raag Gauri Guru Arjan Dev
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
Lalach Jhooth Bikar Moh Eia Sanpai Man Mahi ||
Greed, falsehood, corruption and emotional attachment - these are what he collects within his mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੨੧
Raag Gauri Guru Arjan Dev
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥
Lanpatt Chor Nindhak Meha Thinehoo Sang Bihae ||
The worst perverts, thieves and slanderers - he passes his time with them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੨੨
Raag Gauri Guru Arjan Dev
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥
Thudhh Bhavai Tha Bakhas Laihi Khottae Sang Kharae ||
But if it pleases You, Lord, then You forgive the counterfeit along with the genuine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੨੩
Raag Gauri Guru Arjan Dev
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥
Naanak Bhavai Parabreham Pahan Neer Tharae ||52||
O Nanak, if it pleases the Supreme Lord God, then even a stone will float on water. ||52||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨ ਪੰ. ੨੪
Raag Gauri Guru Arjan Dev