Maahaa Ruthee Mehi Sudh Busunth
ਮਾਹਾ ਰੁਤੀ ਮਹਿ ਸਦ ਬਸੰਤੁ ॥

This shabad is by Guru Amar Das in Raag Basant on Page 802
in Section 'Sabhey Ruthee Chunghee-aa' of Amrit Keertan Gutka.

ਬਸੰਤੁ ਮਹਲਾ ਘਰੁ ਦੁਤੁਕੇ

Basanth Mehala 3 Ghar 1 Dhuthukae

Basant, Third Mehl, First House, Du-Tukas:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੯
Raag Basant Guru Amar Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੦
Raag Basant Guru Amar Das


ਮਾਹਾ ਰੁਤੀ ਮਹਿ ਸਦ ਬਸੰਤੁ

Maha Ruthee Mehi Sadh Basanth ||

Throughout the months and the seasons, the Lord is always in bloom.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੧
Raag Basant Guru Amar Das


ਜਿਤੁ ਹਰਿਆ ਸਭੁ ਜੀਅ ਜੰਤੁ

Jith Haria Sabh Jeea Janth ||

He rejuvenates all beings and creatures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੨
Raag Basant Guru Amar Das


ਕਿਆ ਹਉ ਆਖਾ ਕਿਰਮ ਜੰਤੁ

Kia Ho Akha Kiram Janth ||

What can I say? I am just a worm.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੩
Raag Basant Guru Amar Das


ਤੇਰਾ ਕਿਨੈ ਪਾਇਆ ਆਦਿ ਅੰਤੁ ॥੧॥

Thaera Kinai N Paeia Adh Anth ||1||

No one has found Your beginning or Your end, O Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੪
Raag Basant Guru Amar Das


ਤੈ ਸਾਹਿਬ ਕੀ ਕਰਹਿ ਸੇਵ

Thai Sahib Kee Karehi Saev ||

Those who serve You, Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੫
Raag Basant Guru Amar Das


ਪਰਮ ਸੁਖ ਪਾਵਹਿ ਆਤਮ ਦੇਵ ॥੧॥ ਰਹਾਉ

Param Sukh Pavehi Atham Dhaev ||1|| Rehao ||

Obtain the greatest peace; their souls are so divine. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੬
Raag Basant Guru Amar Das


ਕਰਮੁ ਹੋਵੈ ਤਾਂ ਸੇਵਾ ਕਰੈ

Karam Hovai Than Saeva Karai ||

If the Lord is merciful, then the mortal is allowed to serve Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੭
Raag Basant Guru Amar Das


ਗੁਰ ਪਰਸਾਦੀ ਜੀਵਤ ਮਰੈ

Gur Parasadhee Jeevath Marai ||

By Guru's Grace, he remains dead while yet alive.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੮
Raag Basant Guru Amar Das


ਅਨਦਿਨੁ ਸਾਚੁ ਨਾਮੁ ਉਚਰੈ

Anadhin Sach Nam Oucharai ||

Night and day, he chants the True Name;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨੯
Raag Basant Guru Amar Das


ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥੨॥

Ein Bidhh Pranee Dhuthar Tharai ||2||

In this way, he crosses over the treacherous world-ocean. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੦
Raag Basant Guru Amar Das


ਬਿਖੁ ਅੰਮ੍ਰਿਤੁ ਕਰਤਾਰਿ ਉਪਾਏ

Bikh Anmrith Karathar Oupaeae ||

The Creator created both poison and nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੧
Raag Basant Guru Amar Das


ਸੰਸਾਰ ਬਿਰਖ ਕਉ ਦੁਇ ਫਲ ਲਾਏ

Sansar Birakh Ko Dhue Fal Laeae ||

He attached these two fruits to the world-plant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੨
Raag Basant Guru Amar Das


ਆਪੇ ਕਰਤਾ ਕਰੇ ਕਰਾਏ

Apae Karatha Karae Karaeae ||

The Creator Himself is the Doer, the Cause of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੩
Raag Basant Guru Amar Das


ਜੋ ਤਿਸੁ ਭਾਵੈ ਤਿਸੈ ਖਵਾਏ ॥੩॥

Jo This Bhavai Thisai Khavaeae ||3||

He feeds all as He pleases. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੪
Raag Basant Guru Amar Das


ਨਾਨਕ ਜਿਸ ਨੋ ਨਦਰਿ ਕਰੇਇ

Naanak Jis No Nadhar Karaee ||

O Nanak, when He casts His Glance of Grace,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੫
Raag Basant Guru Amar Das


ਅੰਮ੍ਰਿਤ ਨਾਮੁ ਆਪੇ ਦੇਇ

Anmrith Nam Apae Dhaee ||

He Himself bestows His Ambrosial Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੬
Raag Basant Guru Amar Das


ਬਿਖਿਆ ਕੀ ਬਾਸਨਾ ਮਨਹਿ ਕਰੇਇ

Bikhia Kee Basana Manehi Karaee ||

Thus, the desire for sin and corruption is ended.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੭
Raag Basant Guru Amar Das


ਅਪਣਾ ਭਾਣਾ ਆਪਿ ਕਰੇਇ ॥੪॥੧॥

Apana Bhana Ap Karaee ||4||1||

The Lord Himself carries out His Own Will. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩੮
Raag Basant Guru Amar Das