Moree Ahun Jaae Dhurusun Paavuth He
ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥
in Section 'Pria Kee Preet Piaree' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੬੫
Raag Bilaaval Guru Arjan Dev
ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥
Moree Ahan Jae Dharasan Pavath Hae ||
My ego is gone; I have obtained the Blessed Vision of the Lord's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੬੬
Raag Bilaaval Guru Arjan Dev
ਰਾਚਹੁ ਨਾਥ ਹੀ ਸਹਾਈ ਸੰਤਨਾ ॥
Rachahu Nathh Hee Sehaee Santhana ||
I am absorbed in my Lord and Master, the help and support of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੬੭
Raag Bilaaval Guru Arjan Dev
ਅਬ ਚਰਨ ਗਹੇ ॥੧॥ ਰਹਾਉ ॥
Ab Charan Gehae ||1|| Rehao ||
Now, I hold tight to His Feet. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੬੮
Raag Bilaaval Guru Arjan Dev
ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥
Ahae Man Avar N Bhavai Charanavai Charanavai Oulajhiou Al Makarandh Kamal Jio ||
My mind longs for Him, and does not love any other. I am totally absorbed, in love with His Lotus Feet, like the bumble bee attached to the honey of the lotus flower.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੬੯
Raag Bilaaval Guru Arjan Dev
ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥
An Ras Nehee Chahai Eaekai Har Lahai ||1||
I do not desire any other taste; I seek only the One Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੭੦
Raag Bilaaval Guru Arjan Dev
ਅਨ ਤੇ ਟੂਟੀਐ ਰਿਖ ਤੇ ਛੂਟੀਐ ॥
An Thae Ttootteeai Rikh Thae Shhootteeai ||
I have broken away from the others, and I have been released from the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੭੧
Raag Bilaaval Guru Arjan Dev
ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥
Man Har Ras Ghootteeai Sang Sadhhoo Oulatteeai ||
O mind, drink in the subtle essence of the Lord; join the Saadh Sangat, the Company of the Holy, and turn away from the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੭੨
Raag Bilaaval Guru Arjan Dev
ਅਨ ਨਾਹੀ ਨਾਹੀ ਰੇ ॥
An Nahee Nahee Rae ||
There is no other, none other than the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੭੩
Raag Bilaaval Guru Arjan Dev
ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥
Naanak Preeth Charan Charan Hae ||2||2||129||
O Nanak, love the Feet, the Feet of the Lord. ||2||2||129||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੭੪
Raag Bilaaval Guru Arjan Dev