Mun Maare Dhaath Mar Jaae
ਮਨੁ ਮਾਰੇ ਧਾਤੁ ਮਰਿ ਜਾਇ ॥

This shabad is by Guru Amar Das in Raag Gauri on Page 480
in Section 'Is Mann Ko Ko-ee Khojuhu Bhaa-ee' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 3 ||

Gauree Gwaarayree, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧
Raag Gauri Guru Amar Das


ਮਨੁ ਮਾਰੇ ਧਾਤੁ ਮਰਿ ਜਾਇ

Man Marae Dhhath Mar Jae ||

When someone kills and subdues his own mind, his wandering nature is also subdued.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨
Raag Gauri Guru Amar Das


ਬਿਨੁ ਮੂਏ ਕੈਸੇ ਹਰਿ ਪਾਇ

Bin Mooeae Kaisae Har Pae ||

Without such a death, how can one find the Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩
Raag Gauri Guru Amar Das


ਮਨੁ ਮਰੈ ਦਾਰੂ ਜਾਣੈ ਕੋਇ

Man Marai Dharoo Janai Koe ||

Only a few know the medicine to kill the mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪
Raag Gauri Guru Amar Das


ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥

Man Sabadh Marai Boojhai Jan Soe ||1||

One whose mind dies in the Word of the Shabad, understands Him. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੫
Raag Gauri Guru Amar Das


ਜਿਸ ਨੋ ਬਖਸੇ ਦੇ ਵਡਿਆਈ

Jis No Bakhasae Dhae Vaddiaee ||

He grants greatness to those whom He forgives.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੬
Raag Gauri Guru Amar Das


ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ

Gur Parasadh Har Vasai Man Aee ||1|| Rehao ||

By Guru's Grace, the Lord comes to dwell within the mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੭
Raag Gauri Guru Amar Das


ਗੁਰਮੁਖਿ ਕਰਣੀ ਕਾਰ ਕਮਾਵੈ

Guramukh Karanee Kar Kamavai ||

The Gurmukh practices doing good deeds;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੮
Raag Gauri Guru Amar Das


ਤਾ ਇਸੁ ਮਨ ਕੀ ਸੋਝੀ ਪਾਵੈ

Tha Eis Man Kee Sojhee Pavai ||

Thus he comes to understand this mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੯
Raag Gauri Guru Amar Das


ਮਨੁ ਮੈ ਮਤੁ ਮੈਗਲ ਮਿਕਦਾਰਾ

Man Mai Math Maigal Mikadhara ||

The mind is like an elephant, drunk with wine.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੦
Raag Gauri Guru Amar Das


ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥

Gur Ankas Mar Jeevalanehara ||2||

The Guru is the rod which controls it, and shows it the way. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੧
Raag Gauri Guru Amar Das


ਮਨੁ ਅਸਾਧੁ ਸਾਧੈ ਜਨੁ ਕੋਇ

Man Asadhh Sadhhai Jan Koe ||

The mind is uncontrollable; how rare are those who subdue it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੨
Raag Gauri Guru Amar Das


ਅਚਰੁ ਚਰੈ ਤਾ ਨਿਰਮਲੁ ਹੋਇ

Achar Charai Tha Niramal Hoe ||

Those who move the immovable become pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੩
Raag Gauri Guru Amar Das


ਗੁਰਮੁਖਿ ਇਹੁ ਮਨੁ ਲਇਆ ਸਵਾਰਿ

Guramukh Eihu Man Laeia Savar ||

The Gurmukhs embellish and beautify this mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੪
Raag Gauri Guru Amar Das


ਹਉਮੈ ਵਿਚਹੁ ਤਜੇ ਵਿਕਾਰ ॥੩॥

Houmai Vichahu Thajae Vikar ||3||

They eradicate egotism and corruption from within. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੫
Raag Gauri Guru Amar Das


ਜੋ ਧੁਰਿ ਰਾਖਿਅਨੁ ਮੇਲਿ ਮਿਲਾਇ

Jo Dhhur Rakhian Mael Milae ||

Those who, by pre-ordained destiny, are united in the Lord's Union,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੬
Raag Gauri Guru Amar Das


ਕਦੇ ਵਿਛੁੜਹਿ ਸਬਦਿ ਸਮਾਇ

Kadhae N Vishhurrehi Sabadh Samae ||

Are never separated from Him again; they are absorbed in the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੭
Raag Gauri Guru Amar Das


ਆਪਣੀ ਕਲਾ ਆਪੇ ਹੀ ਜਾਣੈ

Apanee Kala Apae Hee Janai ||

He Himself knows His Own Almighty Power.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੮
Raag Gauri Guru Amar Das


ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥

Naanak Guramukh Nam Pashhanai ||4||5||25||

O Nanak, the Gurmukh realizes the Naam, the Name of the Lord. ||4||5||25||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੧੯
Raag Gauri Guru Amar Das