Naanuk Thinaa Busunth Hai Jinu Ghar Vasi-aa Kunth
ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ ॥
in Section 'Sabhey Ruthee Chunghee-aa' of Amrit Keertan Gutka.
ਮਹਲਾ ੨ ॥
Mehala 2 ||
Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੯ ਪੰ. ੭
Raag Suhi Guru Angad Dev
ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ ॥
Naanak Thina Basanth Hai Jinh Ghar Vasia Kanth ||
O Nanak, it is the spring season for those, within whose homes their Husband Lord abides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੯ ਪੰ. ੮
Raag Suhi Guru Angad Dev
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
Jin Kae Kanth Dhisapuree Sae Ahinis Firehi Jalanth ||2||
But those, whose Husband Lord is far away in distant lands, continue burning, day and night. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੯ ਪੰ. ੯
Raag Suhi Guru Angad Dev
Goto Page