Nirugun Surugun Kai Alukh Abiguth Gathi
ਨਿਰਗੁਨ ਸਰਗੁਨ ਕੈ ਅਲਖ ਅਬਿਗਤ ਗਤਿ

This shabad is by Bhai Gurdas in Kabit Savaiye on Page 251
in Section 'Kal Taran Gur Nanak Aayaa' of Amrit Keertan Gutka.

ਨਿਰਗੁਨ ਸਰਗੁਨ ਕੈ ਅਲਖ ਅਬਿਗਤ ਗਤਿ

Niragun Saragun Kai Alakh Abigath Gathi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੧
Kabit Savaiye Bhai Gurdas


ਪੂਰਨ ਬ੍ਰਹਮ ਗੁਰ ਰੂਪ ਪ੍ਰਗਟਾਏ ਹੈ

Pooran Breham Gur Roop Pragattaeae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੨
Kabit Savaiye Bhai Gurdas


ਸਰਗੁਨ ਸ੍ਰੀ ਗੁਰ ਦਰਸ ਕੈ ਧਿਆਨ ਰੂਪ

Saragun Sree Gur Dharas Kai Dhhian Roopa

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੩
Kabit Savaiye Bhai Gurdas


ਅਕੁਲ ਅਕਾਲ ਗੁਰਸਿਖਨੁ ਦਿਖਾਏ ਹੈ

Akul Akal Gurasikhan Dhikhaeae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੪
Kabit Savaiye Bhai Gurdas


ਨਿਰਗੁਨ ਸ੍ਰੀ ਗੁਰ ਸਬਦ ਅਨਹਦ ਧੁਨਿ

Niragun Sree Gur Sabadh Anehadh Dhhuni

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੫
Kabit Savaiye Bhai Gurdas


ਸਬਦਬੇਧੀ ਗੁਰ ਸਿਖਨੁ ਸੁਨਾਏ ਹੈ

Sabadhabaedhhee Gur Sikhan Sunaeae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੬
Kabit Savaiye Bhai Gurdas


ਚਰਨ ਕਮਲ ਮਕਰੰਦ ਨਿਹਕਾਮ ਧਾਮ

Charan Kamal Makarandh Nihakam Dhhama

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੭
Kabit Savaiye Bhai Gurdas


ਗੁਰੁਸਿਖ ਮਧੁਕਰ ਗਤਿ ਲਪਟਾਏ ਹੈ ॥੩੬॥

Gurusikh Madhhukar Gath Lapattaeae Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੧ ਪੰ. ੮
Kabit Savaiye Bhai Gurdas