Ouh Gur Gobindh Hue Prugati-aa Dhusuve Avuthaaraa U
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।

This shabad is by Bhai Gurdas in Amrit Keertan on Page 282
in Section 'Shahi Shahanshah Gur Gobind Singh' of Amrit Keertan Gutka.

ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ

Ouh Gur Gobindh Hue Pragattia Dhasavaen Avathara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੭
Amrit Keertan Bhai Gurdas


ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ

Jin Alakh Akal Niranjana Japiou Karathara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੮
Amrit Keertan Bhai Gurdas


ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ

Nij Panthh Chalaeiou Khalasa Dhhar Thaej Karara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੯
Amrit Keertan Bhai Gurdas


ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ

Sir Kaes Dhhar Gehi Kharrag Ko Sabh Dhusatt Pashhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੦
Amrit Keertan Bhai Gurdas


ਸੀਲ ਜਤ ਕੀ ਕਛ ਪਹਰਿ ਪਕੜਿਓ ਹਥਿਆਰਾ

Seel Jath Kee Kashh Pehar Pakarriou Hathhiara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੧
Amrit Keertan Bhai Gurdas


ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ

Sach Fathae Bulaee Guroo Kee Jeethiou Ran Bhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੨
Amrit Keertan Bhai Gurdas


ਸਭ ਦੈਤ ਅਰਿਨਿ ਕੋ ਘੇਰ ਕਰਿ ਕੀਓ ਪ੍ਰਹਾਰਾ

Sabh Dhaith Arin Ko Ghaer Kar Keeou Prehara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੩
Amrit Keertan Bhai Gurdas


ਜਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ

Jab Sehijae Pragattiou Jagath Mai Gur Jap Apara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੪
Amrit Keertan Bhai Gurdas


ਯੋਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ

Yon Oupajae Singh Bhujangeeeae Neelanbar Dhhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੫
Amrit Keertan Bhai Gurdas


ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ

Thurak Dhusatt Sabh Shhai Keeeae Har Nam Ouchara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੬
Amrit Keertan Bhai Gurdas


ਤਿਨ ਆਗੈ ਕੋਈ ਠਹਿਰਿਓ ਭਾਗੇ ਸਿਰਦਾਰਾ

Thin Agai Koee N Thehiriou Bhagae Siradhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੭
Amrit Keertan Bhai Gurdas


ਜਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਛਾਰਾ

Jeh Rajae Shah Ameerarrae Hoeae Sabh Shhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੮
Amrit Keertan Bhai Gurdas


ਫਿਰ ਸੁਨ ਕਰਿ ਐਸੀ ਧਮਕ ਕਉ ਕਾਂਪੈ ਗਿਰਿ ਭਾਰਾ

Fir Sun Kar Aisee Dhhamak Ko Kanpai Gir Bhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੯
Amrit Keertan Bhai Gurdas


ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ

Thab Sabh Dhharathee Halachal Bhee Shhaddae Ghar Bara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੦
Amrit Keertan Bhai Gurdas


ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ

Eioun Aisae Dhundh Kalaesh Main Khapiou Sansara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੧
Amrit Keertan Bhai Gurdas


ਤਹਿ ਬਿਨੁ ਸਤਿਗੁਰ ਕੋਈ ਹੈ ਨਹੀਂ ਭੈ ਕਾਟਨਹਾਰਾ

Thehi Bin Sathigur Koee Hai Neheen Bhai Kattanehara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੨
Amrit Keertan Bhai Gurdas


ਗਹਿ ਐਸੇ ਖੜਗ ਦਿਖਾਇਅਨ ਕੋ ਸਕੈ ਝੇਲਾ

Gehi Aisae Kharrag Dhikhaeian Ko Sakai N Jhaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੩
Amrit Keertan Bhai Gurdas


ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ੧੫

Vah Vah Gobindh Singh Apae Gur Chaela || 15 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੪
Amrit Keertan Bhai Gurdas