Pounai Paanee Agunee Kaa Mel
ਪਉਣੈ ਪਾਣੀ ਅਗਨੀ ਕਾ ਮੇਲੁ ॥
in Section 'Gursikh Janam Savaar Dargeh Chaliaa' of Amrit Keertan Gutka.
ਗਉੜੀ ਮਹਲਾ ੧ ॥
Gourree Mehala 1 ||
Gauree, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧
Raag Gauri Guru Nanak Dev
ਪਉਣੈ ਪਾਣੀ ਅਗਨੀ ਕਾ ਮੇਲੁ ॥
Pounai Panee Aganee Ka Mael ||
The union of air, water and fire
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨
Raag Gauri Guru Nanak Dev
ਚੰਚਲ ਚਪਲ ਬੁਧਿ ਕਾ ਖੇਲੁ ॥
Chanchal Chapal Budhh Ka Khael ||
The body is the play-thing of the fickle and unsteady intellect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩
Raag Gauri Guru Nanak Dev
ਨਉ ਦਰਵਾਜੇ ਦਸਵਾ ਦੁਆਰੁ ॥
No Dharavajae Dhasava Dhuar ||
It has nine doors, and then there is the Tenth Gate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੪
Raag Gauri Guru Nanak Dev
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
Bujh Rae Gianee Eaehu Beechar ||1||
Reflect upon this and understand it, O wise one. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੫
Raag Gauri Guru Nanak Dev
ਕਥਤਾ ਬਕਤਾ ਸੁਨਤਾ ਸੋਈ ॥
Kathhatha Bakatha Sunatha Soee ||
The Lord is the One who speaks, teaches and listens.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੬
Raag Gauri Guru Nanak Dev
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
Ap Beecharae S Gianee Hoee ||1|| Rehao ||
One who contemplates his own self is truly wise. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੭
Raag Gauri Guru Nanak Dev
ਦੇਹੀ ਮਾਟੀ ਬੋਲੈ ਪਉਣੁ ॥
Dhaehee Mattee Bolai Poun ||
The body is dust; the wind speaks through it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੮
Raag Gauri Guru Nanak Dev
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
Bujh Rae Gianee Mooa Hai Koun ||
Understand, O wise one, who has died.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੯
Raag Gauri Guru Nanak Dev
ਮੂਈ ਸੁਰਤਿ ਬਾਦੁ ਅਹੰਕਾਰੁ ॥
Mooee Surath Badh Ahankar ||
Awareness, conflict and ego have died,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੦
Raag Gauri Guru Nanak Dev
ਓਹੁ ਨ ਮੂਆ ਜੋ ਦੇਖਣਹਾਰੁ ॥੨॥
Ouhu N Mooa Jo Dhaekhanehar ||2||
But the One who sees does not die. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੧
Raag Gauri Guru Nanak Dev
ਜੈ ਕਾਰਣਿ ਤਟਿ ਤੀਰਥ ਜਾਹੀ ॥
Jai Karan Thatt Theerathh Jahee ||
For the sake of it, you journey to sacred shrines and holy rivers;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੨
Raag Gauri Guru Nanak Dev
ਰਤਨ ਪਦਾਰਥ ਘਟ ਹੀ ਮਾਹੀ ॥
Rathan Padharathh Ghatt Hee Mahee ||
But this priceless jewel is within your own heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੩
Raag Gauri Guru Nanak Dev
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
Parr Parr Panddith Badh Vakhanai ||
The Pandits, the religious scholars, read and read endlessly; they stir up arguments and controversies,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੪
Raag Gauri Guru Nanak Dev
ਭੀਤਰਿ ਹੋਦੀ ਵਸਤੁ ਨ ਜਾਣੈ ॥੩॥
Bheethar Hodhee Vasath N Janai ||3||
But they do not know the secret deep within. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੫
Raag Gauri Guru Nanak Dev
ਹਉ ਨ ਮੂਆ ਮੇਰੀ ਮੁਈ ਬਲਾਇ ॥
Ho N Mooa Maeree Muee Balae ||
I have not died - that evil nature within me has died.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੬
Raag Gauri Guru Nanak Dev
ਓਹੁ ਨ ਮੂਆ ਜੋ ਰਹਿਆ ਸਮਾਇ ॥
Ouhu N Mooa Jo Rehia Samae ||
The One who is pervading everywhere does not die.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੭
Raag Gauri Guru Nanak Dev
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
Kahu Naanak Gur Breham Dhikhaeia ||
Says Nanak, the Guru has revealed God to me,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੮
Raag Gauri Guru Nanak Dev
ਮਰਤਾ ਜਾਤਾ ਨਦਰਿ ਨ ਆਇਆ ॥੪॥੪॥
Maratha Jatha Nadhar N Aeia ||4||4||
And now I see that there is no such thing as birth or death. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੧੯
Raag Gauri Guru Nanak Dev