Puvunai Mehi Puvun Sumaaei-aa
ਪਵਨੈ ਮਹਿ ਪਵਨੁ ਸਮਾਇਆ ॥

This shabad is by Guru Arjan Dev in Raag Raamkali on Page 778
in Section 'Gursikh Janam Savaar Dargeh Chaliaa' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੦
Raag Raamkali Guru Arjan Dev


ਪਵਨੈ ਮਹਿ ਪਵਨੁ ਸਮਾਇਆ

Pavanai Mehi Pavan Samaeia ||

The wind merges into the wind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੧
Raag Raamkali Guru Arjan Dev


ਜੋਤੀ ਮਹਿ ਜੋਤਿ ਰਲਿ ਜਾਇਆ

Jothee Mehi Joth Ral Jaeia ||

The light blends into the light.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੨
Raag Raamkali Guru Arjan Dev


ਮਾਟੀ ਮਾਟੀ ਹੋਈ ਏਕ

Mattee Mattee Hoee Eaek ||

The dust becomes one with the dust.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੩
Raag Raamkali Guru Arjan Dev


ਰੋਵਨਹਾਰੇ ਕੀ ਕਵਨ ਟੇਕ ॥੧॥

Rovaneharae Kee Kavan Ttaek ||1||

What support is there for the one who is lamenting? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੪
Raag Raamkali Guru Arjan Dev


ਕਉਨੁ ਮੂਆ ਰੇ ਕਉਨੁ ਮੂਆ

Koun Mooa Rae Koun Mooa ||

Who has died? O, who has died?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੫
Raag Raamkali Guru Arjan Dev


ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ

Breham Gianee Mil Karahu Beechara Eihu Tho Chalath Bhaeia ||1|| Rehao ||

O God-realized beings, meet together and consider this. What a wondrous thing has happened! ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੬
Raag Raamkali Guru Arjan Dev


ਅਗਲੀ ਕਿਛੁ ਖਬਰਿ ਪਾਈ

Agalee Kishh Khabar N Paee ||

No one knows what happens after death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੭
Raag Raamkali Guru Arjan Dev


ਰੋਵਨਹਾਰੁ ਭਿ ਊਠਿ ਸਿਧਾਈ

Rovanehar Bh Ooth Sidhhaee ||

The one who is lamenting will also arise and depart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੮
Raag Raamkali Guru Arjan Dev


ਭਰਮ ਮੋਹ ਕੇ ਬਾਂਧੇ ਬੰਧ

Bharam Moh Kae Bandhhae Bandhh ||

Mortal beings are bound by the bonds of doubt and attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੨੯
Raag Raamkali Guru Arjan Dev


ਸੁਪਨੁ ਭਇਆ ਭਖਲਾਏ ਅੰਧ ॥੨॥

Supan Bhaeia Bhakhalaeae Andhh ||2||

When life becomes a dream, the blind man babbles and grieves in vain. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੦
Raag Raamkali Guru Arjan Dev


ਇਹੁ ਤਉ ਰਚਨੁ ਰਚਿਆ ਕਰਤਾਰਿ

Eihu Tho Rachan Rachia Karathar ||

The Creator Lord created this creation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੧
Raag Raamkali Guru Arjan Dev


ਆਵਤ ਜਾਵਤ ਹੁਕਮਿ ਅਪਾਰਿ

Avath Javath Hukam Apar ||

It comes and goes, subject to the Will of the Infinite Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੨
Raag Raamkali Guru Arjan Dev


ਨਹ ਕੋ ਮੂਆ ਮਰਣੈ ਜੋਗੁ

Neh Ko Mooa N Maranai Jog ||

No one dies; no one is capable of dying.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੩
Raag Raamkali Guru Arjan Dev


ਨਹ ਬਿਨਸੈ ਅਬਿਨਾਸੀ ਹੋਗੁ ॥੩॥

Neh Binasai Abinasee Hog ||3||

The soul does not perish; it is imperishable. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੪
Raag Raamkali Guru Arjan Dev


ਜੋ ਇਹੁ ਜਾਣਹੁ ਸੋ ਇਹੁ ਨਾਹਿ

Jo Eihu Janahu So Eihu Nahi ||

That which is known, does not exist.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੫
Raag Raamkali Guru Arjan Dev


ਜਾਨਣਹਾਰੇ ਕਉ ਬਲਿ ਜਾਉ

Jananeharae Ko Bal Jao ||

I am a sacrifice to the one who knows this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੬
Raag Raamkali Guru Arjan Dev


ਕਹੁ ਨਾਨਕ ਗੁਰਿ ਭਰਮੁ ਚੁਕਾਇਆ

Kahu Naanak Gur Bharam Chukaeia ||

Says Nanak, the Guru has dispelled my doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੭
Raag Raamkali Guru Arjan Dev


ਨਾ ਕੋਈ ਮਰੈ ਆਵੈ ਜਾਇਆ ॥੪॥੧੦॥

Na Koee Marai N Avai Jaeia ||4||10||

No one dies; no one comes or goes. ||4||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੮ ਪੰ. ੩੮
Raag Raamkali Guru Arjan Dev