Rojaa Dhurai Munaavai Aluhu Su-aadhath Jeea Sunghaarai
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
in Section 'Dhayaa Janee Jee Kee' of Amrit Keertan Gutka.
ਆਸਾ ॥
Asa ||
Aasaa:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੦
Raag Asa Bhagat Kabir
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
Roja Dhharai Manavai Alahu Suadhath Jeea Sangharai ||
You keep your fasts to please Allah, while you murder other beings for pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੧
Raag Asa Bhagat Kabir
ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥
Apa Dhaekh Avar Nehee Dhaekhai Kahae Ko Jhakh Marai ||1||
You look after your own interests, and so not see the interests of others. What good is your word? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੨
Raag Asa Bhagat Kabir
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥
Kajee Sahib Eaek Thohee Mehi Thaera Soch Bichar N Dhaekhai ||
O Qazi, the One Lord is within you, but you do not behold Him by thought or contemplation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੩
Raag Asa Bhagat Kabir
ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥
Khabar N Karehi Dheen Kae Bourae Tha Thae Janam Alaekhai ||1|| Rehao ||
You do not care for others, you are a religious fanatic, and your life is of no account at all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੪
Raag Asa Bhagat Kabir
ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥
Sach Kathaeb Bakhanai Alahu Nar Purakh Nehee Koee ||
Your holy scriptures say that Allah is True, and that he is neither male nor female.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੫
Raag Asa Bhagat Kabir
ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥
Padtae Gunae Nahee Kashh Bourae Jo Dhil Mehi Khabar N Hoee ||2||
But you gain nothing by reading and studying, O mad-man, if you do not gain the understanding in your heart. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੬
Raag Asa Bhagat Kabir
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
Alahu Gaib Sagal Ghatt Bheethar Hiradhai Laehu Bicharee ||
Allah is hidden in every heart; reflect upon this in your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੭
Raag Asa Bhagat Kabir
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥
Hindhoo Thurak Dhuhoon Mehi Eaekai Kehai Kabeer Pukaree ||3||7||29||
The One Lord is within both Hindu and Muslim; Kabeer proclaims this out loud. ||3||7||29||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੮
Raag Asa Bhagat Kabir