Sathigur Aaeiou Suran Thuhaaree
ਸਤਿਗੁਰ ਆਇਓ ਸਰਣਿ ਤੁਹਾਰੀ ॥
in Section 'Jio Jaano Thio Raakh' of Amrit Keertan Gutka.
ਟੋਡੀ ਮਹਲਾ ੫ ॥
Ttoddee Mehala 5 ||
Todee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੭
Raag Todee Guru Arjan Dev
ਸਤਿਗੁਰ ਆਇਓ ਸਰਣਿ ਤੁਹਾਰੀ ॥
Sathigur Aeiou Saran Thuharee ||
O True Guru, I have come to Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੮
Raag Todee Guru Arjan Dev
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥
Milai Sookh Nam Har Sobha Chintha Lahi Hamaree ||1|| Rehao ||
Grant me the peace and glory of the Lord's Name, and remove my anxiety. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੯
Raag Todee Guru Arjan Dev
ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥
Avar N Soojhai Dhoojee Thahar Har Pariou Tho Dhuaree ||
I cannot see any other place of shelter; I have grown weary, and collapsed at Your door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧੦
Raag Todee Guru Arjan Dev
ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥
Laekha Shhodd Alaekhai Shhootteh Ham Niragun Laehu Oubaree ||1||
Please ignore my account; only then may I be saved. I am worthless - please, save me! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧੧
Raag Todee Guru Arjan Dev
ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥
Sadh Bakhasindh Sadha Miharavana Sabhana Dhaee Adhharee ||
You are always forgiving, and always merciful; You give support to all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧੨
Raag Todee Guru Arjan Dev
ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥
Naanak Dhas Santh Pashhai Pariou Rakh Laehu Eih Baree ||2||4||9||
Slave Nanak follows the Path of the Saints; save him, O Lord, this time. ||2||4||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧੩
Raag Todee Guru Arjan Dev