Subhe Dhukh Sunthaap Jaa Thudhuhu Bhulee-ai
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥

This shabad is by Guru Arjan Dev in Raag Raamkali on Page 464
in Section 'Har Ke Naam Binaa Dukh Pave' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੭
Raag Raamkali Guru Arjan Dev


ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ

Sabhae Dhukh Santhap Jan Thudhhahu Bhuleeai ||

When I forget You, I endure all pains and afflictions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੮
Raag Raamkali Guru Arjan Dev


ਜੇ ਕੀਚਨਿ ਲਖ ਉਪਾਵ ਤਾਂ ਕਹੀ ਘੁਲੀਐ

Jae Keechan Lakh Oupav Than Kehee N Ghuleeai ||

Making thousands of efforts, they are still not eliminated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੯
Raag Raamkali Guru Arjan Dev


ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ

Jis No Visarai Nao S Niradhhan Kandteeai ||

One who forgets the Name, is known as a poor person.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫੦
Raag Raamkali Guru Arjan Dev


ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ

Jis No Visarai Nao So Jonee Handteeai ||

One who forgets the Name, wanders in reincarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫੧
Raag Raamkali Guru Arjan Dev


ਜਿਸੁ ਖਸਮੁ ਆਵੈ ਚਿਤਿ ਤਿਸੁ ਜਮੁ ਡੰਡੁ ਦੇ

Jis Khasam N Avai Chith This Jam Ddandd Dhae ||

One who does not remember his Lord and Master, is punished by the Messenger of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫੨
Raag Raamkali Guru Arjan Dev


ਜਿਸੁ ਖਸਮੁ ਆਵੀ ਚਿਤਿ ਰੋਗੀ ਸੇ ਗਣੇ

Jis Khasam N Avee Chith Rogee Sae Ganae ||

One who does not remember his Lord and Master, is judged to be a sick person.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫੩
Raag Raamkali Guru Arjan Dev


ਜਿਸੁ ਖਸਮੁ ਆਵੀ ਚਿਤਿ ਸੁ ਖਰੋ ਅਹੰਕਾਰੀਆ

Jis Khasam N Avee Chith S Kharo Ahankareea ||

One who does not remember his Lord and Master, is egotistical and proud.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫੪
Raag Raamkali Guru Arjan Dev


ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥

Soee Dhuhaela Jag Jin Nao Visareea ||14||

One who forgets the Name is miserable in this world. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫੫
Raag Raamkali Guru Arjan Dev