Thudh Roop Na Rekhi-aa Jaath Thoo Vurunaa Baahuraa
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ
in Section 'Ath Sundar Manmohan Piare' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੯
Raag Maaroo Guru Arjan Dev
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥
Thudhh Roop N Raekhia Jath Thoo Varana Bahara ||
You have no form or shape, no social class or race.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੦
Raag Maaroo Guru Arjan Dev
ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥
Eae Manas Janehi Dhoor Thoo Varathehi Jahara ||
These humans believe that You are far away; but You are quite obviously apparent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੧
Raag Maaroo Guru Arjan Dev
ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥
Thoo Sabh Ghatt Bhogehi Ap Thudhh Laep N Lahara ||
You enjoy Yourself in every heart, and no filth sticks to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੨
Raag Maaroo Guru Arjan Dev
ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥
Thoo Purakh Anandhee Ananth Sabh Joth Samahara ||
You are the blissful and infinite Primal Lord God; Your Light is all-pervading.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੩
Raag Maaroo Guru Arjan Dev
ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥
Thoo Sabh Dhaeva Mehi Dhaev Bidhhathae Narehara ||
Among all divine beings, You are the most divine, O Creator-architect, Rejuvenator of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੪
Raag Maaroo Guru Arjan Dev
ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥
Kia Aradhhae Jihava Eik Thoo Abinasee Aparapara ||
How can my single tongue worship and adore You? You are the eternal, imperishable, infinite Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੫
Raag Maaroo Guru Arjan Dev
ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥
Jis Maelehi Sathigur Ap This Kae Sabh Kul Thara ||
One whom You Yourself unite with the True Guru - all his generations are saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੬
Raag Maaroo Guru Arjan Dev
ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥
Saevak Sabh Karadhae Saev Dhar Naanak Jan Thaera ||5||
All Your servants serve You; Nanak is a humble servant at Your Door. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੨੭
Raag Maaroo Guru Arjan Dev