Waheguru mantar
ਵਾਹਿਗੁਰੂ ਮੰਤ੍ਰ

Bhai Gurdas Vaaran

Displaying Vaar 1, Pauri 49 of 49

ਸਤਿਜੁਗ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।

Satijugi Satigur Vaasadayv Vavaa Visanaa Naamu Japaavai |

In Satyug, Visnu in the form of Vasudev is said to have incarnated and ‘V’ Of Vahiguru reminds of Visnu.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧


ਦੁਆਪੁਰਿ ਸਤਿਗੁਰ ਹਰੀ ਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ।

Duaapari Satigur Haree Krisan Haahaa Hari Hari Naamu Japaavai |

The true Guru of dvapar is said to be Harikrsna and ‘H’ of Vahiguru reminds of Hari.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੨


ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।

Taytay Satigur Raam Jee Raaraa Raam Japay Sukhu Paavai |

In the the treta was Ram and ‘R’ of Vahiguru tells that rembering Ram will produce joy and happiness.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੩


ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।

Kalijugi Naanak Gur Gobind Gagaa Gobind Naamu Alaavai |

In kalijug, Gobind is in the form of Nanak and ‘G’ of Vahiguru gets Govind recited.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੪


ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।

Chaaray Jaagay Chahu Jugee Panchaain Vichi Jaai Samaavai |

The recitations o f all the four ages subsume in Panchayan i.e. in the soul of the common man.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੫


ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।

Chaaro Achhar Iku Kari Vaahaguroo Japu Mantr Japaavai |

When joining four letters Vahiguru is remembered,

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੬


ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ ॥੪੯॥੧॥

Jahaa Tay Upajiaa Firi Tahaa Samaavai ||49 ||1 ||

The jiv merges again in its origin.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੭