Story of the saints-Dhruv
ਧ੍ਰੂ ਭਗਤ

Bhai Gurdas Vaaran

Displaying Vaar 10, Pauri 1 of 23

ਧ੍ਰੂ ਹਸਦਾ ਘਰਿ ਆਇਆ ਕਰਿ ਪਿਆਰੁ ਪਿਉ ਕੁਛੜਿ ਲੀਤਾ।

Dhr Hasadaa Ghari Aaiaa Kari Piaaru Piu Kuchharhi |eetaa |

Boy Dhru came smiling to his house (palace) and his father full of love put him into his lap.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੧


ਬਾਹਹੁ ਪਕੜਿ ਉਠਾਲਿਆ ਮਨ ਵਿਚਿ ਰੋਸੁ ਮਤ੍ਰੇਈ ਕੀਤਾ।

Baaharu Pakarhi Uthhaaliaa Man Vichi Rosu Matrayee Keetaa |

Seeing this, the stepmother got angry and catching hold of his arm pushed him out of the lap of the father (the king).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੨


ਡੁਡਹੁਲਿਕਾ ਮਾਂ ਪੁਛੈ ਤੂੰ ਸਾਵਾਣੀ ਹੈ ਕਿ ਸੁਰੀਤਾ।

Dudahulikaa Maan Puchhai Toon Saavaanee Hai Ki Sureetaa |

Tearful with fear he asked his mother whether she was a queen or a maidservant?

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੩


ਸਾਵਾਣੀ ਹਾਂ ਜਨਮ ਦੀ ਨਾਮੁ ਭਗਤੀ ਕਰਮਿ ਦ੍ਰਿੜ੍ਹੀਤਾ।

Saavaanee Haan Janam Dee Naamu N Bhagatee Karami Drirhheetaa |

O son! (said she) I was born queen but I did not remember God and did not undertake acts of devotion (and this is the reason of yours and mine plight).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੪


ਕਿਸੁ ਉਦਮ ਤੇ ਰਾਜੁ ਮਿਲੈ ਸਤ੍ਰੂ ਤੇ ਸਭ ਹੋਵਨਿ ਮੀਤਾ।

Kisu Udam Tay Raaju Mili Satr Tay Sabhi Hovani Meetaa |

With that effort can the kingdom be had (asked Dhru) and how can enemies turn friends?

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੫


ਪਰਮੇਸਰੁ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ।

Pramaysaru Aaraadheeai Jidoo Hoeeai Patit Puneetaa |

The Lord should be worshipped and thus the sinners also become sacred ones (said the mother).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੬


ਬਾਹਰਿ ਚਲਿਆ ਕਰਣਿ ਤਪੁ ਮਨ ਬੈਰਾਗੀ ਹੋਇ ਅਤੀਤਾ।

Baahari Chaliaa Karani Tapu Man Bairaagee Hoi Ateetaa |

Listening to this and getting totally detached in his mind Dhru went out (to the jungle) to undertake rigorous discipline.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੭


ਨਾਰਦ ਮੁਨਿ ਉਪਦੇਸਿਆ ਨਾਮ ਨਿਧਾਨੁ ਅਮਿਓ ਰਸੁ ਪੀਤਾ।

Naarathh Muni Upadaysiaa Naau Nidhaanu Amiao Rasu Peetaa |

On the way, sage Narad taught him the technique of devotion and Dhru quaffed the nectar from the ocean of the Name of the Lord.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੮


ਪਿਛਹੁੰ ਰਾਜੇ ਸਦਿਆ ਅਬਿਚਲ ਰਾਜ ਕਰਹੁ ਨਿਤ ਨੀਤਾ।

Pichhahu Raajay Sadiaa Abichalu Raaju Karahu Nit Neetaa |

(After some time) King (Uttanpad) called him back and asked him (Dhru) to rule forever.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੯


ਹਾਰਿ ਚਲੇ ਗੁਰਮੁਖਿ ਜਗਜੀਤਾ ॥੧॥

Haari Chalay Guramukhi Jag Jeetaa ||1 ||

The gurmukhs who seem to be losing i.e. who turn their faces from the evil propensities, conquer the world.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧ ਪੰ. ੧੦