Namdev and Trilochan
ਨਾਮਦੇਵ ਅਰ ਤ੍ਰਿਲੋਚਨ

Bhai Gurdas Vaaran

Displaying Vaar 10, Pauri 12 of 23

ਦਰਸਨੁ ਵੇਖਣ ਨਾਮਦੇਵ ਭਲਕੇ ਉਠਿ ਤ੍ਰਿਲੋਚਨ ਆਵੈ।

Darasanu Daykhan Naamadayv Bhalakay Uthhi Trilochanu Aavai |

Trilochan awoke early daily just to have sight of Namdev,

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੧


ਭਗਤਿ ਕਰਨਿ ਮਿਲਿ ਦੁਇ ਜਣੇ ਨਾਮਦੇਉ ਹਰਿ ਚਲਿਤੁ ਸੁਦਾਵੈ।

Bhagati Karani Mili Dui Janay Naamadayu Hari Chalitu Sunaavai |

Together they would concentrate on the Lord and Namdev would tell him the grand stories of God.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੨


ਮੇਰੀ ਭੀ ਕਰਿ ਬੇਨਤੀ ਦਰਸਨੁ ਦੇਖਾਂ ਜੇ ਤਿਸੁ ਭਾਵੈ।

Mayree Bhee Kari Baynatee Darasanu Daykhaan Jay Tisu Bhaavai |

(Trilochan asked Namdev) “kindly pray for me so that if the Lord accepts, I may also have a glimpse of His blessed vision.”

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੩


ਠਾਕੁਰ ਜੀ ਨੋ ਪੁਛਿਓਸੁ ਦਰਸਨੁ ਕਿਵੈ ਤ੍ਰਿਲੋਚਨੁ ਪਾਵੈ।

Thhaakur Jee No Puchhiaosu Darasanu Kivai Trilochanu Paavai |

Namdev asked Thakur, the Lord, as to how Trilochan could have sight of the Lord ?

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੪


ਹਸਿਕੈ ਠਾਕੁਰ ਬੋਲਿਆ ਨਾਮਦੇਉ ਨੋ ਕਹਿ ਸਮਝਾਵੈ।

Hasi Kai Thhaakur Boliaa Naamadayu No Kahi Samajhaavai |

The Lord God smiled and explained to Naamdev;

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੫


ਹਥਿ ਆਵੈ ਭੇਟੁ ਸੋ ਤੁਸਿ ਤ੍ਰਿਲੋਚਨ ਮੈ ਮੁਹਿ ਲਾਵੈ।

Hathhi N Aavai Bhaytu So Tusi Trilochan Mai Muhi Laavai |

“No offerings are needed by me. Out of my delight only, I would make Trilochan to have sight of me. "

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੬


ਹਉ ਅਧੀਨੁ ਹਾਂ ਭਗਤ ਦੇ ਪਹੁੰਚਿ ਹੰਘਾਂ ਭਗਤੀ ਦਾਵੈ।

Hau Adheenu Haan Bhagat Day Pahunchi N Hanghaan Bhagatee Daavai |

I am under the total control of the devotees and their loving claims I can never reject; rather I myself also cannot understand them.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੭


ਹੋਇ ਵਿਚੋਲਾ ਆਣਿ ਮਿਲਾਵੈ ॥੧੨॥

Hoi Vicholaa Aani Milaavai ||12 ||

Their loving devotion, in fact, becomes mediator and makes them meet me.”

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੨ ਪੰ. ੮