Beni
ਬੇਣੀ ਭਗਤ

Bhai Gurdas Vaaran

Displaying Vaar 10, Pauri 14 of 23

ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤ ਬਹੈ ਲਿਵ ਲਾਵੈ।

Guramukhi Baynee Bhagati Kari Jaai Ikaantu Bahailiv Laavai |

Saint Beni, a gurmukh, used to sit in solitude and would enter a meditative trance.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੧


ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਅਲਖੁ ਲਖਾਵੈ।

Karam Karai Adhiaatmee Horasu Kisai N Alakhu Lakhaavai |

He would perform spiritual activities and in humbleness would never tell anyone.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੨


ਘਰਿ ਆਇਆ ਜਾ ਪੁਛੀਐ ਰਾਜੁ ਦੁਆਰਿ ਗਇਆ ਆਲਾਵੈ।

Ghari Aaiaa Jaa Puchheeai Raaj Duaari Gaiaa Aalaavai |

Reaching back home when asked, he would tell people that he had gone to the door of his king (the Supreme Lord).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੩


ਘਰਿ ਸਭ ਵਥੂ ਮੰਗੀਅਨਿ ਵਲ ਛਲੁ ਕਰਿਕੈ ਝਤੁ ਲੰਘਾਵੈ।

Ghari Sabh Vadoo Mangeeani Valu Chhalu Kari Kai Jhat Laghaavai |

When his wife asked for some household material he would avoid her and thus spend his time performing spiritual activities.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੪


ਵਡਾ ਸਾਂਗੁ ਵਰਤਦਾ ਓਹ ਇਕ ਮਨਿ ਪਰਮੇਸਰੁ ਧਿਆਵੈ।

Vadaa Saangu Varatadaa Aoh Ik Mani Pramaysaru Dhiaavai |

One day while concentrating on the Lord with single-minded devotion, a strange miracle happened.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੫


ਪੈਜ ਸਵਾਰੈ ਭਗਤ ਦੀ ਰਾਜਾ ਹੁਇ ਕੈ ਘਰਿ ਚਲਿ ਆਵੈ।

Paij Savaarai Bhagat Dee Raajaa Hoi Kai Ghari Chali Aavai |

To keep the glory of the devotee, God Himself in the form of King went to his house.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੬


ਦੇਇ ਦਿਲਾਸਾ ਤੁਸਿਕੈ ਅਣਗਣਤੀ ਖਰਚੀ ਪਹੁੰਚਾਵੈ।

Dayi Dilaasaa Tusi Kai Anaganatee Kharachee Pahunchaavai |

In great joy, He consoled everyone and made available profuse money for expenditure.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੭


ਓਥਹੁੰ ਆਇਆ ਭਗਤ ਪਾਸਿ ਹੋਇ ਦਇਆਲੁ ਹੇਤੁ ਉਪਜਾਵੈ।

Aodahu Aaiaa Bhagati Paasi Hoi Daiaalu Haytu Upajaavai |

From there He came to His devotee Beni and compassionately loved him.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੮


ਭਗਤ ਜਨਾਂ ਜੈਕਾਰੁ ਕਰਾਵੈ ॥੧੪॥

Bhagat Janaan Jaikaaru Karaavai ||14 ||

This way He arranges applause for His devotees.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੪ ਪੰ. ੯