Demise of krsna at the hands of a hunter
ਬੱਧਕ ਦਾ ਪ੍ਰਸੰਗ

Bhai Gurdas Vaaran

Displaying Vaar 10, Pauri 23 of 23

ਜਾਇ ਸੁਤਾ ਪਰਭਾਸ ਵਿਚਿ ਗੋਡੇ ਉਤੇ ਪੈਰ ਪਸਾਰੇ।

Jaai Sutaa Prabhaas Vichi Goday Utay Pair Pasaaray |

At the sacred place of Prabhas, Krishna slept cross legged with his foot on his knee.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੧


ਚਰਣ ਕਮਲ ਵਿਚਿ ਪਦਮੁ ਹੈ ਝਿਲਮਿਲ ਝਲਕੈ ਵਾਂਗੀ ਤਾਰੇ।

Charan Kaval Vichi Padamu Hai Jhilamil Jhalakay Vaangee Taaray |

The lotus sign in his foot was illuminating like a star.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੨


ਬਧਿਕੁ ਆਇਆ ਭਾਲਦਾ ਮਿਰਗੈ ਜਾਣਿ ਬਾਣੁ ਲੈ ਮਾਰੇ।

Badhku Aaiaa Bhaaladaa Miragai Jaani Baanu Lai Maaray |

A hunter came and considering it an eye of a deer, shot the arrow.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੩


ਦਰਸਨ ਡਿਠੋਸੁ ਜਾਇ ਕੈ ਕਰਣ ਪਲਾਵ ਕਰੇ ਪੂਕਾਰੇ।

Darasan Dithhosu Jaai Kai Karan Palaav Karay Pukaaray |

As he approached, he realised it was Krishna. He became full of sorrow and begged forgiveness.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੪


ਗਲਿ ਵਿਚਿ ਲੀਤਾ ਕ੍ਰਿਸ਼ਨ ਜੀ ਅਵਗੁਣੁ ਕੀਤਾ ਹਰਿ ਨਾ ਚਿਤਾਰੇ।

Gali Vichi |eetaa Krisan Jee Avagunu Keetaa Hari N Chitaaray |

Krishna ignored his wrong act and embraced him.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੫


ਕਰਿ ਕਿਰਪਾ ਸੰਤੋਖਿਆ ਪਤਿਤ ਉਧਾਰਣੁ ਬਿਰਦੁ ਬੀਚਾਰੇ।

Kari Kirapaa Santokhiaa Patit Udhaaranu Biradu Beechaaray |

Gracefully Krishna asked him to be full of perseverance and gave sactuary to the wrongdoer.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੬


ਭਲੇ ਭਲੇ ਕਰਿ ਮੰਨੀਅਨਿ ਬੁਰਿਆਂ ਦੇ ਹਰਿ ਕਾਜ ਸਵਾਰੇ।

Bhalay Bhalay Kari Manneeani Buriaan Day Hari Kaaj Savaaray |

The good is said good by everyone but the works of the evil doers are set right by the Lord only.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੭


ਪਾਪ ਕਰੇਂਦੇ ਪਤਿਤ ਉਧਾਰੇ ॥੨੩॥੧੦॥

Paap Karaynday Patit Udhaaray ||23 ||10 ||

He has liberated many fallen sinners.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੩ ਪੰ. ੮