Ambaris
ਅੰਬਰੀਕ ਭਗਤੀ

Bhai Gurdas Vaaran

Displaying Vaar 10, Pauri 4 of 23

ਅੰਬਰੀਕ ਮੁਹਿ ਵਰਤੁ ਹੈ ਰਾਤਿ ਪਈ ਦੁਰਬਾਸਾ ਆਇਆ।

Anbareek Muhi Varatu Hai Raati Paee Durabaasaa Aaiaa |

One evening while king Ambaris was fasting he was visited by sage Durvasa

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੧


ਭੀੜਾ ਓਸੁ ਉਪਾਰਣਾ ਓਹੁ ਉਠਿ ਨ੍ਹਾਵਣਿ ਨਦੀ ਸਿਧਾਇਆ।

Bheerhaa Aosu Upaarana Aohu Uthhi Nhaavani Nadee Sidhaaiaa |

The king was to break his fast while serving Durvasa but the rishi went to the riverbank to take a bath.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੨


ਚਰਣੋਦਕੁ ਲੈ ਪੋਖਿਆ ਓਹੁ ਸਰਾਪੁ ਦੇਵਣ ਨੋ ਧਾਇਆ।

Charanodaku Lai Pokhiaa Aohu Saraapu Dayn No Dhaaiaa |

Fearing the change of date (which would deem his fast fruitless), the king broke his fast by drinking the water which he had poured on the feet of the rishi. When the rishi realised that the king had not served him first, he ran to curse the king.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੩


ਚਕ੍ਰ ਸੁਦਰਸਨੁ ਕਾਲ ਰੂਪ ਹੋਇ ਭੀਹਾਵਲੁ ਗਰਬੁ ਗਵਾਇਆ।

Chakr Sudarasanu Kaal Roop Hoi Bheehaavalu Garabu Gavaaiaa |

On this, Vishnu ordered his death like disc to move towards Durvasa and thus the ego of Durvasa was removed.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੪


ਬਾਮ੍ਹਣੁ ਭੰਨਾ ਜੀਉ ਲੈ ਰਖਿ ਹੰਘਨਿ ਦੇਵ ਸਬਾਇਆ।

Baamhanu Bhannaa Jeeu Lai Rakhi N Hanghani Dayv Sabaaiaa |

Now Brahmin Durvasa ran for his life. Even the gods and deities could not afford him shelter.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੫


ਇੰਦ੍ਰ੍ਰ ਲੋਕੁ ਸਿਵ ਲੋਕੁ ਤਜਿ ਬ੍ਰਹਮ ਲੋਕੁ ਬੈਕੁੰਠ ਤਜਾਇਆ।

Indr |oku Siv |oku Taji Braham |oku Baikunthh Tajaaiaa |

He was avoided in the abodes of Indra, Siva, Brahma and the heavens.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੬


ਦੇਵਤਿਆਂ ਭਗਵਾਨ ਸਣੁ ਸਿਖਿ ਦੇਇ ਸਭਨਾਂ ਸਮਝਾਇਆ।

Dayvatiaan Bhagavaanu Sanu Sikhi Dayi Sabhanaan Samajhaaiaa |

Gods and God made him understand (that none except Ambaris could save him).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੭


ਆਇ ਪਇਆ ਸਰਣਾਗਤੀ ਮਾਰੀਦਾ ਅੰਬਰੀਕਿ ਛੁਡਾਇਆ।

Aai Paiaa Saranagatee Maareedaa Anbareek Chhudaaiaa |

Then he surrendered before Ambaris and Ambaris saved the dying sage.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੮


ਭਗਤਿ ਵਛਲੁ ਜਗਿ ਬਿਰਦ ਸਦਾਇਆ ॥੪॥

Bhagati Vachhalu Jagi Biradu Sadaaiaa ||4 ||

The Lord God came to be known in the world as benevolent to devotees.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੪ ਪੰ. ੯