Sikhs of the second Guru
ਸਿੱਖ ਨਾਮਾਵਲੀ

Bhai Gurdas Vaaran

Displaying Vaar 11, Pauri 15 of 31

ਪਾਰੋ ਜੁਲਕਾ ਪਰਮ ਹੰਸੁ ਪੂਰੈ ਸਤਿਗੁਰ ਕਿਰਪਾ ਧਾਰੀ।

Paaro Julakaa Pramahansu Pooray Satigur Kirapaa Dhaaree |

A sikh of high order (paramhans) Bhai Paro was there of Julka caste on whom the Guru was full of grace.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੧


ਮਲੂਸਾਹੀ ਸੂਰਮਾ ਵਡਾ ਭਗਤੁ ਭਾਈ ਕੇਦਾਰੀ।

Maloosaahee Sooramaa Vadaa Bhagatu Bhaaee Kaydaaree |

Sikh named Mallu was very brave and Bhai Kedara was a great devotee.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੨


ਦੀਪਾ ਦੇਊੂ ਨਰਾਇਣ ਦਾਸੁ ਬੂਲੇ ਦੇ ਜਾਈਐ ਬਲਿਹਾਰੀ।

Deepaa Dayoo Naraainadaasu Boolay Day Jaaeeai Balihaaree |

I am sacrifice unto Bhai Dev , Bhai Naryan Das, Bhai Bula and Bhai Dipa.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੩


ਲਾਲ ਸੁ ਲਾਲੂ ਬੁਧਿਵਾਨ ਦੁਰਗਾ ਜੀਵੰਧੁ ਪਰਉਪਕਾਰੀ।

Laal Su Laaloo Budhivaan Duragaa Jeevan Praupakaaree |

Bhai Lalu, Bhai Durga and Jivanda were gems among the wisemen and, all three were altruists.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੪


ਜਗਾ ਧਰਣੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੀ।

Jagaa Dharanee Jaaneeai Sansaaroo Naalay Nirankaaree |

Jagga and Dharani subcaste and Sansaru was one with the formless Lord.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੫


ਖਾਨੂ ਮਾਈਆ ਪਿਉ ਪੁਤ ਹੈਂ ਗੁਣ ਗਾਹਕ ਗੋਵਿੰਦ ਭੰਡਾਰੀ।

Khaanoo Maaeeaa Piu Putu Hain Gun Gaahak Govind Bhandaaree |

Khanu and Mayya were father and son and Govind of Bhandari sub caste was an appreciator of the meritorious ones.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੬


ਜੋਧੁ ਰਸੋਈਆ ਦੇਵਤਾ ਗੁਰ ਸੇਵਾ ਕਰਿ ਦੁਤਰ ਤਾਰੀ।

Jodhu Rasoeeaa Dayvataa Gur Sayvaa Kari Dutaru Taaree |

Jodh, the cook, served the Guru and swam across the world ocean.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੭


ਪੂਰੈ ਸਤਿਗੁਰ ਪੈਜ ਸਵਾਰੀ ॥੧੫॥

Pooray Satigur Paij Savaaree ||15 ||

The perfect Guru maintained their honour.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੫ ਪੰ. ੮