Dalla assembly of the third Guru
ਡੱਲੇ ਵਾਸੀ ਸੰਗਤ

Bhai Gurdas Vaaran

Displaying Vaar 11, Pauri 16 of 31

ਪਿਰਥੀ ਮਲ ਤੁਲਸਾ ਭਲਾ ਮਲਣ ਗੁਰ ਸੇਵਾ ਹਿਤਕਾਰੀ।

Piradee Malu Tulasaa Bhalaa Malanu Gur Sayvaa Hitakaaree |

Pirathi Mal, Tulasa and Malhan were devoted to the service of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੧


ਰਾਮੂ ਦੀਪਾ ਉਗ੍ਰਸੈਣੁ ਨਾਗਉਰੀ ਗੁਰ ਸਬਦ ਵੀਚਾਰੀ।

Raamoo Deepaa Ugrasainu Naagauree Gur Sabad Veechaaree |

Ramu, Dipa, Ugarsain, Nagori would concentraye opon the world of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੨


ਮੋਹਣ ਰਾਮੂ ਮਹਤਿਆ ਅਮਰੂ ਗੋਪੀ ਹਉਮੈ ਮਾਰੀ।

Mohanu Raamoo Mahatiaa Amaroo Gopee Haumai Maaree |

Mohan, Ramu, the Mehta, Amaru and Gopi had erased their sense of ego.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੩


ਸਾਹਾਰੂ ਗੰਗੂ ਭਲੇ ਭਾਗੂ ਭਗਤੁ ਭਗਤਿ ਹੈ ਪਿਆਰੀ।

Saahaaroo Gangoo Bhalay Bhaagoo Bhagatu Bhagati Hai Piaaree |

To Saharu and Gangu of Bhalla caste and to Bhagu, the devotee, the devotion of the Lord was very dear.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੪


ਖਾਨੂ ਛੁਰਾ ਤਾਰੂ ਤਰੇ ਵੇਗਾ ਪਾਸੀ ਕਰਣੀ ਸਾਰੀ।

Khaanu Chhuraa Taaroo Taray Vaygaa Paasee Karanee Saaree |

Khanu, Chhura, Taru, had swum (the world ocean).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੫


ਉਗਰੂ ਨੰਦੂ ਸੂਦਨਾ ਪੂਰੋ ਝੰਟਾ ਪਾਰਿ ਉਤਾਰੀ।

Ugaroo Nadoo Soodanaa Pooro Jhataa Paari Utaaree |

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੬


ਮਲੀਆ ਸਹਾਰੂ ਭਲੇ ਛੀਂਬੇ ਗੁਰ ਦਰਗਹ ਦਰਬਾਰੀ।

Maleeaa Saahaaroo Bhalay Chheenbay Gur Daragah Darabaaree |

Many Courtiers of the Gurus court such as Mallia, Saharu, Bhallas and calico-printers have happened.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੭


ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ।

Paandha Boolaa Jaaneeai Gurabaanee Gaainu Laykhaaree |

Pandha and Bula are known as the singer and the writer of the hymns of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੮


ਡਲੇ ਵਾਸੀ ਸੰਗਤਿ ਭਾਰੀ ॥੧੬॥

Thhalay Vaasee Sangati Bhaaree ||16 ||

Grand was the assemblage of Dalla inhabitants.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੬ ਪੰ. ੯