The Sikhs of the fifth Guru
ਪ੍ਯਾਰੇ ਸਿੱਖ

Bhai Gurdas Vaaran

Displaying Vaar 11, Pauri 18 of 31

ਪੁਰੀਆ ਚੂਹੜੁ ਚਉਧਰੀ ਪੈੜਾ ਦਰਗਹੁ ਦਾਤਾ ਭਾਰਾ।

Pureeaa Chooharhu Chaudharee Pairhaa Daragah Daata Bhaaraa |

Bhai puria, Chaudhari Chuhar, Bhai Paira and Durga Das are known for their charitable nature.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੧


ਬਾਲਾ ਕਿਸਨਾ ਝਿੰਗਰਣਿ ਪੰਡਿਤ ਰਾਇ ਸਭਾ ਸੀਗਾਰਾ।

Baalaa Kisanaa Jhingarani Panthhit Raai Sabhaa Seegaaraa |

Bala and Kisana of Jhigran caste adore the assemblies of wise men.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੨


ਸੁਹੜੁ ਤਿਲੋਕਾ ਸੂਰਮਾ ਸਿਖੁ ਸਮੁੰਦਾ ਸਨਮੁਖੁ ਸਾਰਾ।

Suharhu Tilokaa Sooramaa Sikhu Samundaa Sanamukhu Saaraa |

Brave is Tiloko of Suhar caste and Samunda, another Sikh, always remains before the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੩


ਕੁਲਾ ਭੁਲਾ ਝੰਝੀਆ ਭਾਗੀਰਥੁ ਸੁਇਨੀ ਸਚਿਆਰਾ।

Kulaa Bhulaa Jhanjheeaa Bhaageerthhu Suinee Sachiaaraa |

Bhai Kulla and Bhai Bhulla of Jhanji caste, and Bhai Bhagirath of Soni caste maintain a truthful conduct.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੪


ਲਾਲੂ ਬਾਲੂ ਵਿਜ ਹਨਿ ਹਰਖਵੰਤੁ ਹਰਿਦਾਸ ਪਿਆਰਾ।

Laaloo Baaloo Vij Hani Harakhavantu Haridaas Piaaraa |

Lau and Balu are Vij and Haridas remains always happy.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੫


ਧੀਰੁ ਨਿਹਾਲੂ ਤੁਲਸੀਆ ਬੂਲਾ ਚੰਡੀਆ ਬਹੁ ਗੁਣਿਆਰਾ।

Dheeru Nihaaloo Tulaseeaa Boolaa Chandeeaa Bahu Guniaaraa |

Nihalu and Tulsia are for bearing and Bula Chandia are full of many virtues.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੬


ਗੋਖੂ ਟੋਡਾ ਮਹਤਿਆ ਤੋਤਾ ਮਦੂ ਸਬਦ ਵੀਚਾਰਾ।

Gokhoo Taydaa Mahatiaa Totaa Madoo Sabad Veechaaraa |

TodaTota and Maddu from Mehta family of Gokha city are contemplator of the Word of Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੭


ਝਾਂਝੂ ਅਤੇ ਮੁਕੰਦੁ ਹੈ ਕੀਰਤਨ ਕਰੈ ਹਜੂਰ ਕਿਦਾਰਾ।

Jhaanjhoo Atay Mukandu Hai Keeratanu Karai Hajoori Kidaaraa |

Jhanju, Mukand and Kedara perform kirtan, sing Gurbani before the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੮


ਸਾਧਸੰਗਤਿ ਪਰਗਟੁ ਪਾਹਾਰਾ ॥੧੮॥

Saadhsangati Pragatu Paahaaraa ||18 ||

The grandeur of the holy congregation is obvious.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੮ ਪੰ. ੯