Very close Sikhs
ਅਤਿ ਸਨਮੁਖ ਸਿੱਖ

Bhai Gurdas Vaaran

Displaying Vaar 11, Pauri 23 of 31

ਢੇਸੀ ਜੋਧੁ ਹੁਸੰਗੁ ਹੈ ਗੋਇੰਦੁ ਗੋਲਾ ਹਸਿ ਮਿਲੰਦਾ।

Ddhaysee Jodhuhu Sangu Hai Goindu Golaa Hasi Miladaa |

Bhai Dhesi amd Bhai Jodha and Husang brahmins and Bhai Gobind and Gola meet with smiling faces.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੧


ਮੋਹਣੁ ਕੁਕੁ ਵਖਾਣੀਐ ਧੁਟੇ ਜੋਧੇ ਜਾਮੁ ਸੁਹੰਦਾ।

Mohanu Kuku Vakhaaneeai Dhutay Jodhay Jaamu Suhandaa |

Mohan is said to be of Kuk caste and Jodha and Jama adorn Dhutta village.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੨


ਮੰਞੁ ਪੰਨੂ ਪਰਵਾਣੁ ਹੈ ਪੀਰਾਣਾ ਗੁਰ ਭਾਇ ਚਲੰਦਾ।

Manjhu Pannoo Pravaanu Hai Peeraanaa Gur Bhaai Chaladaa |

Manjh, the blest one and pirana et al. conduct in the will of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੩


ਹਮਜਾ ਜਜਾ ਜਾਣੀਐ ਬਾਲਾ ਮਰਵਾਹਾ ਵਿਗਸੰਦਾ।

Hamajaa Jajaa Jaaneeai Baalaa Maravaahaa Vigasandaa |

Bhai Hamaja, said to be Jaja, and Bala, the Marvaha behave delightfully.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੪


ਨਿਰਮਲੁ ਨਾਨੋ ਓਹਰੀ ਨਾਲਿ ਸੂਰੀ ਚਉਧਰੀ ਰਹੰਦਾ।

Niramal Naano Aoharee Naali Sooree Chaudharee Rahandaa |

Nano Ohari is of pure mind and along with him remains Suri, the Chaudhary.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੫


ਪਰਬਤਿ ਕਾਲਾ ਮੇਹਰਾ ਨਾਲਿ ਨਿਹਾਲੂ ਸੇਵ ਕਰੰਦਾ।

Prabati Kaalaa Mayharaa Naali Nihaaloo Sayv Karandaa |

Inhabitants of mountains are Bhai kala and Mehara and with them Bhai Nihalu also serves.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੬


ਕਕਾ ਕਾਲਉ ਸੂਰਮਾ ਕਦੁ ਰਾਮਦਾਸ ਬਚਨ ਮਨੰਦਾ।

Kakaa Kaalau Sooramaa Kathhu Raamadaasu Bachan Mannadaa |

Brown coloured Kalu is brave and Ram Das belonging to kad caste is obeyer of the words of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੭


ਸੇਠ ਸਭਾਗਾ ਚੂਹਣੀਅਹੁ ਆਰੋੜੇ ਭਾਗ ਉਗਵੰਦਾ।

Saythh Sabhaagaa Chuhaneeahu Aarorhay Bhaag Ugavandaa |

Rich person Subhaga resides in Chuhania town and with him are Bhag Mal and Ugvanda, the Arora Sikhs.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੮


ਸਨਮੁਖ ਇਕਦੂ ਇਕ ਚੜ੍ਹੰਦਾ ॥੨੩॥

Sanamukh Ikadoo Ik Charhanhadaa ||23 ||

All these are devotees surpassing one another.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੩ ਪੰ. ੯