Names of the Sikhs of the sixth Guru
ਛਟਮ ਗੁਰੂ ਜੀ ਦੇ ਸਿੱਖਾਂ ਦੇ ਨਾਮ

Bhai Gurdas Vaaran

Displaying Vaar 11, Pauri 29 of 31

ਆਨੰਤਾ ਕੁਕੋ ਭਲੇ ਸੋਭ ਵਧਾਵਣ ਹਨਿ ਸਿਰਦਾਰਾ।

Aanataa Kookay Bhalay Sobh Vadhavan Hani Siradaaraa |

Ananta and Kuko are good persons who adorn the occasions.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੧


ਇਟਾ ਰੋੜਾ ਜਾਣੀਐ ਨਵਲ ਨਿਹਾਲੂ ਸਬਦ ਵੀਚਾਰਾ।

Itaa Rorhaa Jaaneeai Naval Nihaaloo Sabad Veechaaraa |

Ita Arora, Naval and Nihalu ponder upon the Word.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੨


ਤਖਤੂ ਧੀਰ ਗੰਭੀਰ ਹੈ ਦਰਗਹੁ ਤੁਲੀ ਜਪੈ ਨਿਰੰਕਾਰਾ।

Takhatoo Dheer Ganbheeru Hai Daragahu Tulee Japai Nirankaaraa |

Takhatu is serious and serne and Daragahu Tuli is always absorbed in remembering the formless Lord.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੩


ਮਨਸਾ ਧਾਰੁ ਅਥਾਹੁ ਹੈ ਤੀਰਥੁ ਉਪਲੁ ਸੇਵਕ ਸਾਰਾ।

Manusaa Dhaaru Athhaahu Hai Teerathhu Upalu Sayvak Saaraa |

Manasadhar is deep and Tirath Uppal is also servant.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੪


ਕਿਸਨਾ ਝੰਝੀ ਆਖੀਐ ਪੰਮੂ ਪੁਰੀ ਗੁਰੂ ਕਾ ਪਿਆਰਾ।

Kisanaa Jhanjhee Aakheeai Panmoo Puree Guroo Kaa Piaaraa |

Kisana Jhanji and Pammi Puri are also dear to the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੫


ਧਿੰਗੜੁ ਮੱਦੂ ਜਾਣੀਅਨਿ ਵਡੇ ਸੁਜਾਨ ਤਖਾਣ ਅਪਾਰਾ।

Dhingarhu Madoo Jaaneeani Vaday Sujaan Takhaan Apaaraa |

Dhingar and Maddu artisans are carpenters and are very noble persons.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੬


ਬਨਵਾਲੀ ਤੇ ਪਰਸਰਾਮ ਬਾਲ ਵੈਦ ਹਉ ਤਿਨਿ ਬਲਿਹਾਰਾ।

Banavaalee Tay Prasaraam Baal Vaid Hau Tini Balihaaraa |

I am sacrifice unto Banavari and Paras Ram who are experts in paediatrics.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੭


ਸਤਿਗੁਰ ਪੁਰਖੁ ਸਵਾਰਨ ਹਾਰਾ ॥੨੯॥

Satigur Purakhu Savaaranhaaraa ||29 ||

The supreme Lord sets right the wrongs done to the devotees.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੯ ਪੰ. ੮