Lotus feet of Guru
ਗੁਰ ਚਰਨ ਕਮਲ

Bhai Gurdas Vaaran

Displaying Vaar 11, Pauri 6 of 31

ਗੁਰਮੁਖਿ ਸੁਖ ਫਲ ਪਿਰਮ ਰਸੁ ਚਰਣੋਦਕੁ ਗੁਰ ਚਰਣ ਪਖਾਲੇ।

Guramukhi Sukh Fal Piram Rasu Charanodaku Gur Charan Pakhaalay |

Gurmukhs having the desire of the fruits of delight with all love wash the feet of the guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੧


ਸੁਖ ਸੰਪੁਟ ਵਿਚਿ ਰਖਿ ਕੈ ਚਰਣ ਕਵਲ ਮਕਰੰਦ ਪਿਆਲੇ।

Sukh Sanput Vichi Rakhi Kai Charan Kaval Makarand Piaalay |

They make cups of the nectar of lotus feet and quaff it with complete delight.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੨


ਕਉਲਾਲੀ ਸੂਰਜ ਮੁਖੀ ਲਖ ਕਵਲ ਖਿੜਦੇ ਰਲੀਆਲੇ।

Kaulaalee Sooraj Mukhee Lakh Kaval Khirhaday Raleeaalay |

Considering the feet of the Guru as sum they blossom like lotus.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੩


ਚੰਦ੍ਰਮੁਖੀ ਹੁਇ ਕੁਮੁਦਨੀ ਚਰਣ ਕਵਲ ਸੀਤਲ ਅਮੀਆਲੇ।

Chandr Mukhee Hui Kumudanee Charan Kaval Seetal Ameeaalay |

Again becoming water lily attracted towards moon, they enjoy nectar from the lotus feet.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੪


ਚਰਣ ਕਵਲ ਦੀ ਵਾਸਨਾ ਲਖ ਸੂਰਜ ਹੋਵਨਿ ਅਲਿ ਕਾਲੇ।

Charan Kaval Dee Vaasanaa Lakh Sooraj Hovani Bhaur Kaalay |

To have the fragrance of the lotus feet many suns become black bees.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੫


ਲਖ ਤਾਰੇ ਸੂਰਜਿ ਚੜ੍ਹੇ ਜਿਉ ਛਪਿ ਜਾਨਿ ਆਪ ਸਮ੍ਹਾਲੇ।

lakh Taaray Sooraji Charhhi Jiu Chhapi Jaani N Aap Samhaalay |

Wen the sun rises, myriad stars, unable to maintain themselves, hide.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੬


ਚਰਣ ਕਵਲ ਦਲ ਜੋਤਿ ਵਿਚਿ ਲਖ ਸੂਰਜਿ ਲੁਕਿ ਜਾਨਿ ਰਵਾਲੇ।

Charan Kaval Thhal Joti Vichi Lakh Sooraji Luki Jaani Ravaalay |

Likewise with the light of petals of lotus feet, myriad suns are concealed.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੭


ਗੁਰ ਸਿਖ ਲੈ ਗੁਰਸਿਖ ਸੁਖਾਲੇ ॥੬॥

Gur Sikh Lai Gurasikh Sukhaalay ||6 ||

Receiving the teaching of the Guru, the disciples have themselves become the house of all pleasures.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੬ ਪੰ. ੮