Example of unity
ਏਕਤਾ ਪਰ ਦ੍ਰਿਸ਼ਟਾਂਤ

Bhai Gurdas Vaaran

Displaying Vaar 11, Pauri 7 of 31

ਚਾਰਿ ਵਰਨ ਇਕ ਵਰਨ ਕਰਿ ਵਰਨ ਅਵਰਨ ਤਮੋਲ ਗੁਲਾਲੇ।

Chaari Varani Ik Varan Kari Varan Avaran Tamol Gulaalay |

As in betel leaf all the colours mix and become one red colour, likewise mixing all the varnas one Sikh has been created.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੧


ਅਸਟ ਧਾਤੁ ਇਕੁ ਧਾਤੁ ਕਰਿ ਵੇਦ ਕਤੇਬ ਭੇਦੁ ਵਿਚਾਲੇ।

Asat Dhaatu Iku Dhaatu Kari Vayd Katayb N Bhaydu Vichaalay |

Eight metals mixing up make one metal (alloy); similarly there is no difference among Vedas and the Katebas (the Semitic scriptures).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੨


ਚੰਦਨ ਵਾਸੁ ਵਣਾਸੁਪਤਿ ਅਫਲ ਸਫਲ ਵਿਚਿ ਵਾਸੁ ਬਹਾਲੇ।

Chandan Vaasu Vanaasupati Adhl Safal Vichi Vaasu Bahaalay |

The sandal perfumes the whole vegetation whether it is devoid of fruit or full of fruit.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੩


ਲੋਹਾ ਸੁਇਨਾ ਹੋਇ ਕੈ ਸੁਇਨਾ ਹੋਇ ਸੁਗੰਧਿ ਵਿਖਾਲੇ।

Lohaa Suinaa Hoi Kai Suinaa Hoi Sugandhi Vikhaalay |

Touching the philosopher’s stone, iron becoming gold, again points towards its further beauty (of making itself useful for the needy ones).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੪


ਸੁਇਨੇ ਅੰਦਰਿ ਰੰਗ ਰਸ ਚਰਣਾਂਮ੍ਰਿਤ ਅੰਮ੍ਰਿਤੁ ਮਤਵਾਲੇ।

Suinay Andari Rang Ras Charanamit Anmritu Matavaalay |

Then in gold in the form of gurmukh, the colour (of Name) and elixir (of love) enter and he becomes carefree of the world around.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੫


ਮਾਣਕ ਮੋਤੀ ਸੁਇਨਿਅਹੁ ਜਗਮਗ ਜੋਤਿ ਹੀਰੇ ਪਰਵਾਲੇ।

Maanak Motee Suiniahu Jagamag Joti Heeray Pravaalay |

Now all the qualities of rubies, pearls, diamonds emerge in that gold-gurmukh.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੬


ਦਿਬ ਦੇਹਿ ਦਿਬ ਦਿਸਟਿ ਹੋਇ ਸਬਦ ਸੁਰਤਿ ਦਿਬ ਜੋਤਿ ਉਜਾਲੇ।

Dib Dayh Dibadisati Hoi Sabad Surati Dibajoti Ujaalay |

Becoming divine body and divine sight the consciousness of gurmukh concentrates on the light of the divine Word.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੭


ਗੁਰਮੁਖਿ ਸੁਖ ਫਲ ਰਸਿਕ ਰਸਾਲੇ ॥੭॥

Guramukhi Sukh Fal Rasik Rasaalay ||7 ||

Thus, adopting the delight of devotion, the gurmukhs become full of many delights.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੭ ਪੰ. ੮