The earth and tree
ਧਰਤੀ ਤੇ ਬ੍ਰਿੱਛ

Bhai Gurdas Vaaran

Displaying Vaar 12, Pauri 13 of 20

ਪੰਜ ਤਤ ਪਰਵਾਣੁ ਕਰਿ ਧਰਮਸਾਲ ਧਰਤੀ ਮਨਿ ਭਾਣੀ।

Panj Tat Pravaanu Kari Dharam Saal Dhratee Mani Bhaanee |

As a result of the rational combination of five elements this lovely abode of dharma in the form of earth has been created.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੧


ਪਾਣੀ ਅੰਦਰਿ ਧਰਤਿ ਧਰਿ ਧਰਤੀ ਅੰਦਰਿ ਧਰਿਆ ਪਾਣੀ।

Paanee Andari Dharati Dhari Dharatee Andari Dhariaa Paanee |

The earth is placed in water and again in earth, water is placed.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੨


ਸਿਰ ਤਲਵਾਏ ਰੁਖ ਹੋਇ ਨਿਹਚਲੁ ਚਿਤ ਨਿਵਾਸੁ ਬਿਬਾਣੀ।

Sir Talavaaay Rukh Hoi Nihachalu Chit Nivaasu Bibaanee |

Having their heads downward i.e. the trees rooted in earth grow on it and reside in the deep lone forests.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੩


ਪਰਉਪਕਾਰੀ ਸੁਫਲ ਫਲਿ ਵਟ ਵਗਾਇ ਸਿਰਠਿ ਵਰੁਸਾਣੀ।

Praupakaaree Suphal Fali Vat Vagaai Sirathhi Varasaanee |

These trees are also altruists which when stoned rain fruits for the creatures on earth.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੪


ਚੰਦਨ ਵਾਸੁ ਵਣਾਸਪਤ ਚੰਦਨੁ ਹੋਇ ਵਾਸੁ ਮਹਿਕਾਣੀ।

Chandan Vaasu Vanaasapati Chandanu Hoi Vaasu Mahikaanee |

The fragrance of sandal makes the whole vegetation fragrant.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੫


ਸਬਦ ਸੁਰਤਿ ਲਿਵ ਸਾਧ ਸੰਗਿ ਗੁਰਮੁਖਿ ਸੁਖਫਲ ਅੰਮ੍ਰਿਤਵਾਣੀ।

Sabad Suratiliv Saadhsangi Guramukhi Sukh Fal Anmrit Vaanee |

In the holy company of Gurmukhs the consciousness is merged into Word and man attains the fruits of delight through the ambrosial speech.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੬


ਅਬਿਗਤਿ ਗਤਿ ਅਤਿ ਅਕਥ ਕਹਾਣੀ ॥੧੩॥

Abigati Gati Ati Akathh Kahaanee ||13 ||

Ineffable is the story of the unmanifest Lord; His dynamism is unknowable.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੩ ਪੰ. ੭