Grandeur of the holy congregation
ਸਾਧ ਸੰਗ ਮਹਿਮਾ

Bhai Gurdas Vaaran

Displaying Vaar 12, Pauri 20 of 20

ਸੁਖ ਸਾਗਰੁ ਹੈ ਸਾਧਸੰਗੁ ਸੋਭਾ ਲਹਿਰ ਤਰੰਗ ਅਤੋਲੇ।

Sukh Saagaru Hai Saadhsangu Sobhaa Lahari Tarang Atolay |

Holy congregation is that ocean of delight in which the waves of Lord’s praise adorn it.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੧


ਮਾਣਕ ਮੋਤੀ ਹੀਰਿਆ ਗੁਰ ਉਪਦੇਸੁ ਅਵੇਸੁ ਅਮੋਲੇ।

Maanak Motee Heeriaa Gur Upadaysu Avaysu Amolay |

Myriad rubies diamonds and pearls in the form of Guru’s teachings exist in this ocean.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੨


ਰਾਗ ਰਤਨ ਅਨਹਦ ਧੁਨੀ ਸਬਦਿ ਸੁਰਤਿ ਲਿਵ ਅਗਮ ਅਲੋਲੇ।

Raag Ratan Anahad Dhunee Sabadi Suratiliv Agam Alolay |

Musicality here is like a jewel and merging their consciousness in the rhythm of the unstruck Word, the listeners listen to it with rapt attention.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੩


ਰਿਧਿ ਸਿਧਿ ਨਿਧਿ ਸਭ ਗੋਲੀਆਂ ਚਾਰਿ ਪਦਾਰਥ ਗੋਇਲ ਗੋਲੇ।

Ridhi Sidhi Nidhi Sabh Goleeaan Chaari Padaarathh Goil Golay |

Here the miraculous powers are subservient and the four ideals of life (dharm, arth, kam and moks) are servants and being transitory does not attract the attention of the people who reached this stage.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੪


ਲਖ ਲਖ ਚੰਦ ਚਰਾਗਚੀ ਲਖ ਲਖ ਅੰਮ੍ਰਿਤ ਪੀਚਨਿ ਝੋਲੇ।

lakh Lakh Chand Charaagachee Lakh Lakh Anmrit Peechani Jholay |

Myriad means here work as lamps and myriad men getting elated quaff the nectar.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੫


ਕਾਮਧੇਨੁ ਲਖ ਪਾਰਜਾਤ ਜੰਗਲ ਅੰਦਰਿ ਚਰਨਿ ਅਡੋਲੇ।

Kaamadhynu Lakh Paarijaat Jangal Andari Charani Adolay |

Myriad of wish fulfilling cows gaze delightfully in the forest of wish fulfilling trees.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੬


ਗੁਰਮੁਖ ਸੁਖ ਫਲੁ ਬੋਲ ਅਬੋਲੇ ॥੨੦॥੧੨॥

Guramukhi Sukh Fal Bol Abolay ||20 ||12 ||baaraan ||

In fact the pleasure fruit of the gurmukhs is ineffable.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨੦ ਪੰ. ੭