Mischief of Brahma
ਬ੍ਰਹਮਾ ਦੀ ਕਰਤੂਤ

Bhai Gurdas Vaaran

Displaying Vaar 12, Pauri 7 of 20

ਬ੍ਰਹਮਾ ਵਡਾ ਅਖਾਇਦਾ ਨਾਭਿ ਕਵਲ ਦੀ ਨਾਲਿ ਸਮਾਣਾ।

Brahamaa Vadaa Akhaaidaa Naabhi Kaval Dee Naali Samaanaa |

Calling himself great, Brahma entered into the naval lotus (Of Visnu to know its end).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੧


ਆਵਾ ਗਵਣੁ ਅਨੇਕ ਜੁਗ ਓੜਕ ਵਿਚਿ ਹੋਆ ਹੈਰਾਣਾ।

Aavaa Gavanu Anayk Jag Aorhak Vichi Hoaa Hairaanaa |

For many ages he wandered in the cycle of transmigration and ultimately become dumbfounded.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੨


ਓੜਕੁ ਕੀਤੋਸੁ ਆਪਣਾ ਆਪ ਗਣਾਇਐ ਭਰਮਿ ਭੁਲਾਣਾ।

Aorhaku Keetosu Aapanaa Aap Ganaaiai Bharami Bhulaanaa |

He left no stone unturned but remained misguided in his own so-called greatness.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੩


ਚਾਰੇ ਬੇਦ ਵਖਾਣਦਾ ਚਤੁਰਮੁਖੀ ਹੋਇ ਖਰਾ ਸਿਆਣਾ।

Chaaray Vayd Vakhaanadaa Chaturamukhee Hoi Kharaa Siaanaa |

He becoming four-headed and wise would recite the four Vedas.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੪


ਲੋਕਾਂ ਨੋ ਸਮਝਾਇਦਾ ਦੇਖਿ ਸੁਰਸਤੀ ਰੂਪ ਲੋਭਾਣਾ।

Lokaan No Samajhaaidaa Vaykhi Surasatee Roop |obhaanaa |

He would make people understand many things but seeing the beauty of his own daughter, Sarasvati, became enamoured.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੫


ਚਾਰੇ ਬੇਦ ਗਵਾਇ ਕੈ ਗਰਬੁ ਗਰੂਰੀ ਕਰਿ ਪਛੁਤਾਣਾ।

Chaaray Vayd Gavaai Kai Garabu Garooree Kari Pachhutaanaa |

He made his knowledge of the four Vedas futile. Proud as he became, he had to repent eventually.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੬


ਅਕਥ ਕਥਾ ਨੇਤ ਨੇਤ ਵਖਾਣਾ ॥੭॥

Akathh Kathha Nayt Nayt Vakhaanaa ||7 ||

In fact the Lord is ineffable; in Vedas also He is also described as neti neti, (not this, not this).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੭ ਪੰ. ੭