Mahadev, Siva
ਮਹਾਂ ਦੇਵ, ਸ਼ਿਵ

Bhai Gurdas Vaaran

Displaying Vaar 12, Pauri 9 of 20

ਮਹਾਦੇਉ ਅਉਧੂਤੁ ਹੋਇ ਤਾਮਸ ਅੰਦਰਿ ਜੋਗੁ ਜਾਣੈ।

Mahaadayu Audhootu Hoi Taamas Andari Jogu N Jaanai |

Though Mahadev was an ascetic of high order but being full of ignorance he could not even identify yoga.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੧


ਭੈਰੋ ਭੂਤ ਕੁਸੂਤ ਵਿਚ ਖੇਤ੍ਰਪਾਲ ਬੈਤਾਲ ਧਿਙਾਣੈ।

Bhairo Bhoot Kusoot Vichi Khaytrapaal Baytaal Dhiaanai |

He merely subordinated Bhairav, ghosts, Ksetrapals, and baitals (all malignant spirits).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੨


ਅਕ ਧਤੂਰਾ ਖਾਵਣਾ ਰਾਤੀ ਵਾਸਾ ਮੜ੍ਹੀ ਮਸਾਣੈ।

Aku Dhatooraa Khaavanaa Raatee Vaasaa Marhhee Masaanai |

He would eat akk ( a wild plant of sandy region – calotropis procera) and datura and lived in cemetery at night.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੩


ਪੈਨੈ ਹਾਥੀ ਸੀਹ ਖਲ ਡਉਰੂ ਵਾਇ ਕਰੈ ਹੈਰਾਣੈ।

Painai Haathhee Seeh Khal Dauroo Vaai Karai Hairaanai |

He would wear the lion or elephant skin and would make people restive by playing on damaru (tabor).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੪


ਨਾਥਾ ਨਾਥ ਸਦਾਇਦਾ ਹੋਇ ਅਨਾਥੁ ਹਰਿ ਰੰਗੁ ਮਾਣੈ।

Naathha Naathhu Sadaaidaa Hoi Anaathhu N Hari Rangu Maanai |

He was known as the nath (yogi) of the naths but never becoming masterless (anath) or humble did he remember God.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੫


ਸਿਰਠਿ ਸੰਘਾਰੈ ਤਾਮਸੀ ਜੋਗੁ ਭੋਗ ਜੁਗਤਿ ਪਛਾਣੈ।

Sirathhi Sanghaarai Taamasee Jogu N Bhogu N Jugati Pachhaanai |

His main task was to destroy world malignantly. He would not understand the technique of enjoyment and repudiation (yoga).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੬


ਗੁਰਮੁਖਿ ਸੁਖ ਫਲੁ ਸਾਧ ਸੰਗਾਣੈ ॥੯॥

Guramukhi Sukh Fal Saadh Sangaanai ||9 ||

One attains the fruits of pleasure be becoming a gurmukh a gurmukh and being in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੯ ਪੰ. ੭