One drop of the cup of love
ਪ੍ਰੇਮ ਪ੍ਯਾਲੇ ਦੀ ਇਕ ਬੂੰਦ

Bhai Gurdas Vaaran

Displaying Vaar 13, Pauri 12 of 25

ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਅਬਿਗਤਿ ਗਤਿ ਭਾਈ।

Guramukhi Sukh Fal Praym Rasu Abigati Gati Bhaaee |

Ineffable is the taste of the joy of love, which is the pleasure fruit of the gurmukhs.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੨ ਪੰ. ੧


ਪਾਰਾਵਾਰੁ ਅਪਾਰੁ ਹੈ ਕੋ ਆਇ ਜਾਈ।

Paaraavaaru Apaaru Hai Ko Aai N Jaaee |

It’s this shore and the yonder one are beyond limits none can reach it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੨ ਪੰ. ੨


ਆਦਿ ਅੰਤਿ ਪਰਜੰਤ ਨਾਹਿ ਪਰਮਾਦਿ ਵਡਾਈ।

Aadi Anti Prajant Naahi Pramaathhi Vadaaee |

Its beginning and end are unfathomable and its grandeur is most eminent.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੨ ਪੰ. ੩


ਹਾਥ ਪਾਇ ਅਥਾਹ ਦੀ ਅਸਗਾਹ ਸਮਾਈ।

Haathh N Paai Adaah Dee Asagaah Samaaee |

It is so much that many of the oceans immerse in it yet its depth remains unknown.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੨ ਪੰ. ੪


ਪਿਰਮ ਪਿਆਲੇ ਬੂੰਦ ਇਕ ਕਿਨਿ ਕੀਮਤਿ ਪਾਈ।

Piram Piaalay Boond Ik Kini Keemati Paaee |

Who could evaluate even one drop of such a cup of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੨ ਪੰ. ੫


ਅਗਮਹੁ ਅਗਮ ਅਗਾਧਿ ਬੋਧ ਗੁਰ ਅਲਖੁ ਲਖਾਈ ॥੧੨॥

Agamahu Agam Agaadhi Bodh Gur Alakhu Lakhaaee ||12 ||

It is inaccessible and its knowledge is unfathomable, but the Guru can make one realise this imperceptible cup of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੨ ਪੰ. ੬