The way of Gurmukhs
ਗੁਰਮੁਖ ਚਾਲ

Bhai Gurdas Vaaran

Displaying Vaar 13, Pauri 17 of 25

ਤਰਿ ਡੁਬੈ ਡੁਬਾ ਤਰੈ ਪੀ ਪਿਰਮ ਪਿਆਲਾ।

Tari Dubai Dubaa Tarai Pee Piram Piaalaa |

One who quaffs the cup of love superficially drowns himself but in fact getting inebriated one who drowns in it swims it and gets across.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੭ ਪੰ. ੧


ਜਿਣਿ ਹਾਰੈ ਹਾਰੈ ਜਿਣੈ ਏਹੁ ਗੁਰਮੁਖਿ ਚਾਲਾ।

Jini Haarai Haarai Jinai Ayhu Guramukhi Chaalaa |

This is the way of the gurmukhs that they lose while winning and losing everything they win one and all.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੭ ਪੰ. ੨


ਮਾਰਗੁ ਖੰਡੇ ਧਾਰ ਹੈ ਭਵਜਲੁ ਭਰਨਾਲਾ।

Maaragu Khanday Dhaar Hai Bhavajalu Bharanalaa |

The way into the world ocean is like a double edged sword is like a killing stone

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੭ ਪੰ. ੩


ਵਾਲਹੁ ਨਿਕਾ ਆਖੀਐ ਗੁਰ ਪੰਥੁ ਨਿਰਾਲਾ।

Vaalahu Nikaa Aakheeai Gur Panthhu Niraalaa |

which perishes everything, and the ill-advised intellect is the abode of evil deeds.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੭ ਪੰ. ੪


ਹਉਮੈ ਬਜਰੁ ਭਾਰ ਹੈ ਦੁਰਮਤਿ ਦੁਰਾਲਾ।

Haumai Bajaru Bhaar Hai Duramati Duraalaa |

The disciple of the Guru loses his ego through the Gurmat

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੭ ਪੰ. ੫


ਗੁਰਮਤਿ ਆਪੁ ਗਵਾਇ ਕੈ ਸਿਖੁ ਜਾਇ ਸੁਖਾਲਾ ॥੧੭॥

Guramati Aapu Gavaai Kai Sikhu Jaai Sukhaalaa ||17 ||

, the wisdom of the Guru and goes across this world ocean.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੭ ਪੰ. ੬