Like the expansion of banyan tree of the Sikhs of the Guru spread Nam
ਬੋਹੜ ਤੋਂ ਉਪਦੇਸ਼

Bhai Gurdas Vaaran

Displaying Vaar 13, Pauri 18 of 25

ਧਰਤਿ ਵੜੈ ਵੜਿ ਬੀਉ ਹੋਇ ਜੜ੍ਹ ਅੰਦਰਿ ਜੰਮੈ।

Dharati Varhai Varhi Beeu Hoi Jarh Andari Janmai |

The seed enters the earth and settles in the form of root.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੮ ਪੰ. ੧


ਹੋਇ ਬਰੂਟਾ ਚੁਹਚੁਹਾ ਮੂਲ ਡਾਲ ਧਰੰਮੈ।

Hoi Barootaa Chuhachuhaa Mool Daal Dharanmai |

Then in the form of verdant plant it becomes stem and branches.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੮ ਪੰ. ੨


ਬਿਰਖ ਅਕਾਰ ਬਿਥਾਰੁ ਕਰਿ ਬਹੁ ਜਟਾ ਪਲੰਮੈ।

Birakh Akaaru Bithhaaru Kir Bahu Jataa Palamai |

Becoming tree it extends further and tangled branches hang from it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੮ ਪੰ. ੩


ਜਟਾ ਲਟਾ ਮਿਲਿ ਧਰਤਿ ਵਿਚਿ ਹੋਇ ਮੂਲ ਅਗੰਮੈ।

Jataa Lataa Mili Dharati Vichi Hoi Mool Aganmai |

These flourishing branches ultimately entering the earth again attain the form of roots.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੮ ਪੰ. ੪


ਛਾਂਵ ਘਣੀ ਪਤ ਸੋਹਣੇ ਫਲ ਲੱਖ ਲਖੰਮੈ।

Chhaanv Ghanee Pat Sohanay Fal Lakh Lakhanmai |

Now its shade becomes think and leaves appear beautiful and millions of fruits grow on it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੮ ਪੰ. ੫


ਫਲ ਫਲ ਅੰਦਰਿ ਬੀਅ ਬਹੁ ਗੁਰਸਿਖ ਮਰੰਮੈ ॥੧੮॥

Fal Fal Andari Beea Bahu Gur Sikh Maranmai ||18 ||

In each fruit remain many seeds (and this process goes on). The mystery of the Sikhs of the Guru is the same; they also like banyan tree go on spreading the name of the Lord.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੮ ਪੰ. ੬